Master Sunil Sachdeva
@Aap_MasterSunil
Official Page of Sh.Sunil Sachdeva - (Chairman Distt.Planning Board,Fazilka & Halka Sangathan Incharge Aam Aadmi Party Abohar)
ਪੰਜਾਬ ਦੇ ਜਾਏ ਮਹਾਨ ਇਨਕਲਾਬੀ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਦਿਲੋਂ ਸਲਾਮ। ਆਮ ਆਦਮੀ ਪਾਰਟੀ ਲਈ ਇਹ ਦਿਨ ਸਿਰਫ਼ ਇੱਕ ਵਰ੍ਹੇਗੰਢ ਹੀ ਨਹੀਂ, ਬਲਕਿ ਆਮ ਲੋਕਾਂ ਨੂੰ ਉਹਨਾਂ ਦੇ ਹੱਕ ਹਾਸਲ ਕਰਵਾਉਣ ਲਈ ਯਤਨਸ਼ੀਲ ਰਹਿਣ ਦਾ ਸੱਦਾ ਦੇਣ ਵਾਲ਼ਾ ਯਾਦਗਾਰੀ ਦਿਨ ਵੀ ਹੈ।
"ਹੜ੍ਹਾਂ ਨਾਲ ਪ੍ਰਭਾਵਿਤ ਹੋਈ ਪੰਜਾਬ ਵਾਸੀਆਂ ਦੀ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆਉਣਾ ਸਾਡੀ ਤਰਜੀਹ" -CM ਭਗਵੰਤ ਮਾਨ #RebuildPunjab
ਪੰਜਾਬ ਹੜ੍ਹਾਂ ਕਾਰਨ ਮੁਸ਼ਕਲ ਹਾਲਾਤਾਂ ‘ਚ ਘਿਰਿਆ ਜ਼ਰੂਰ ਹੈ, ਪਰ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਸਦਕਾ ਪੰਜਾਬ ਔਕੜਾਂ ਮੁਸੀਬਤਾਂ ਅੱਗੇ ਡਟਕੇ ਖੜ੍ਹਿਆ ਹੈ। ਆਓ ਆਪਣੇ ਪੰਜਾਬ ਨਾਲ ਖੜ੍ਹੀਏ ਤੇ rangla.punjab.gov.in ‘ਤੇ ਜਾ ਕੇ 'ਮਿਸ਼ਨ ਚੜ੍ਹਦੀਕਲਾ' 'ਚ ਆਪਣਾ ਬਣਦਾ ਸਹਿਯੋਗ ਦੇਈਏ। #RebuildPunjab
ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਫ਼ਾਈ ਮੁਹਿੰਮ 'ਚ ਹਰ 'ਆਪ' ਆਗੂ ਤੇ ਵਲੰਟੀਅਰ ਪਾ ਰਿਹਾ ਯੋਗਦਾਨ! @ArvindKejriwal @BhagwantMann @msisodia @AroraAmanSunam
ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਨੂੰ ਕੇਂਦਰ ਤੋਂ ਵੱਡੀਆਂ ਉਮੀਦਾਂ ਸਨ, ਪਰ ਮੋਦੀ ਸਰਕਾਰ ਨੇ ਸਿਰਫ਼ 1600 ਕਰੋੜ ਦੇਕੇ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦਾ ਕੰਮ ਕੀਤਾ। ਜਿੱਥੇ ਹਜ਼ਾਰਾਂ ਕਰੋੜ ਦੀ ਲੋੜ ਸੀ, ਉੱਥੇ ਇਹ ਨਾਮਾਤਰ ਰਾਹਤ ਸਿਰਫ਼ ਧੋਖੇ ਤੋਂ ਘੱਟ ਨਹੀਂ। ਪੰਜਾਬ ਇਹ ਕੋਝਾ ਮਜ਼ਾਕ ਕਦੇ ਨਹੀਂ ਭੁੱਲੇਗਾ।
'ਜਿਸ ਦਾ ਖੇਤ, ਉਸ ਦੀ ਰੇਤ' ਯੋਜਨਾ ਪੰਜਾਬ ਦੇ ਇਤਿਹਾਸ 'ਚ ਕਿਸਾਨ ਪੱਖੀ ਕਾਰਜਾਂ ਲਈ ਯਾਦ ਕੀਤੀ ਜਾਵੇਗੀ। ਇਸ ਰਾਹੀਂ ਮਾਨ ਸਰਕਾਰ ਨੇ ਹੜ੍ਹ ਅਤੇ ਫ਼ਸਲ ਦੇ ਖ਼ਰਾਬੇ ਦੀ ਦੋਹਰੀ ਮਾਰ ਹੇਠ ਆਏ ਕਿਸਾਨਾਂ ਨੂੰ ਰੇਤ ਰਾਹੀਂ ਮਾਲੀ ਮਜ਼ਬੂਤੀ ਦਾ ਹੱਕ ਵੀ ਦਿੱਤਾ ਹੈ ਅਤੇ ਅਗਲੀ ਫ਼ਸਲ ਵਾਸਤੇ ਹੌਸਲਾ ਵੀ। @ArvindKejriwal @BhagwantMann @msisodia
ਸਾਡੇ ਕੌਮੀ ਕਨਵੀਨਰ @ArvindKejriwal ਨੇ ਸਹੀ ਕਿਹਾ ਕਿ ਅਫ਼ਗ਼ਾਨਿਸਤਾਨ ਲਈ ਰਾਹਤ ਭੇਜੀ ਚੰਗੀ ਗੱਲ ਹੈ, ਪਰ ਹੜ੍ਹਾਂ ਕਾਰਨ ਪੰਜਾਬ 'ਚ ਮੱਚੀ ਤਬਾਹੀ 'ਤੇ ਕੇਂਦਰ ਸਰਕਾਰ ਦੀ ਚੁੱਪ ਦਰਦਨਾਕ ਹੈ। ਲੋੜ ਹੈ ਕਿ ਕੇਂਦਰ ਆਪਣਿਆਂ ਲੋਕਾਂ ਲਈ ਵੀ ਇੰਨੀ ਹੀ ਸੰਜੀਦਾ ਹੋਵੇ।
ਅੱਜ ਹਲਕਾ ਅਬੋਹਰ ਵਿਖੇ ਚੇਅਰਮੈਨ ਪੰਜਾਬ ਕੋਆਪਰੇਟਿਵ ਬੈਂਕ ਜੀ ਨਾਲ ਹੜ ਪ੍ਰਭਾਵਿਤ ਲੋਕਾਂ ਦੀ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੰਭਵ ਮਦਦ ਕੀਤੀ। @ArvindKejriwal @BhagwantMann @msisodia @AroraAmanSunam
ਅੱਜ ਹਲਕਾ ਅਬੋਹਰ ਅਤੇ ਫਾਜ਼ਿਲਕਾ ਵਿਖੇ ਹੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੰਭਵ ਮਦਦ ਕੀਤੀ। @ArvindKejriwal @BhagwantMann @msisodia @AroraAmanSunam
ਹੁਣ ਤੱਕ ਪੰਜਾਬ ਦੇਸ਼ ਦੀ ਢਾਲ ਬਣਿਆ। ਆਜ਼ਾਦੀ ਦੀ ਲੜਾਈ ਦੀਆਂ ਸ਼ਹੀਦੀਆਂ ਤੋਂ ਲੈ ਕੇ ਅੰਨ ਭੰਡਾਰ ਭਰਨ ਤੱਕ ਪੰਜਾਬ ਮੋਹਰੀ ਰਿਹਾ। 37 ਸਾਲਾਂ ਬਾਅਦ ਆਏ ਹੜ੍ਹਾਂ ਨੇ ਘਰ, ਖੇਤ ਤੇ ਪਸ਼ੂਧਨ ਤਬਾਹ ਕਰ ਦਿੱਤੇ। ਸਾਰੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਲਈ ਇਕੱਠੇ ਹੋਈਏ।
ਪੰਜਾਬ ਨੇ ਹਮੇਸ਼ਾ ਦੇਸ਼ ਦਾ ਔਖੇ ਵੇਲੇ ਸਾਥ ਦਿੱਤਾ। ਪਰ ਭਾਜਪਾ ਸਰਕਾਰ ਹੜ੍ਹਾਂ ‘ਤੇ ਇੱਕ ਵੀ ਬਿਆਨ ਪੰਜਾਬ ਦੇ ਹੱਕ ‘ਚ ਨਹੀਂ ਦੇ ਰਹੀ। ਮੋਦੀ ਲੋਕਾਂ ਦੇ ਜਨਮਦਿਨ ਲਈ ਟਵੀਟ ਕਰ ਸਕਦਾ, ਪਰ ਪੰਜਾਬ ਲਈ ਨਹੀਂ। ਸਾਡਾ ਕਰੋੜਾਂ ਰੁਪਏ ਦਾ ਫੰਡ ਰੋਕਿਆ ਗਿਆ। ਪੰਜਾਬ ਨਾਲ ਕੇਂਦਰ ਧੱਕਾ ਕਰ ਰਿਹਾ। @ArvindKejriwal @BhagwantMann @msisodia
ਔਖੇ ਵੇਲੇ ਆਪਣੇ ਲੋਕਾਂ ਨਾਲ ਖੜ੍ਹਨਾ ਸਾਡਾ ਸਭ ਦਾ ਫ਼ਰਜ਼ ਹੈ। ਇਹ ਸਮਾਂ ਬੇਹੱਦ ਮੁਸ਼ਕਲ ਹੈ, ਜਿੰਨਾ ਵੀ ਹੋ ਸਕਦਾ ਹੈ ਆਪਣਿਆਂ ਨਾਲ ਖੜ੍ਹੀਏ। ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਦਿਨ ਰਾਤ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ। @ArvindKejriwal @BhagwantMann @msisodia @AroraAmanSunam
ਹੜ੍ਹਾਂ ਦੇ ਮੁਸ਼ਕਲ ਸਮੇਂ ਪੀੜਤ ਪਰਿਵਾਰਾਂ ਨੂੰ ਸਹਾਰਾ ਦੇਣਾ ਤੇ ਜ਼ਰੂਰੀ ਸਾਮਾਨ ਪਹੁੰਚਾਉਣਾ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਪਹਿਲੀ ਜ਼ਿੰਮੇਵਾਰੀ ਹੈ। ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੁੰਦੇ ਰਾਸ਼ਨ ਪਾਣੀ ਤੇ ਹਰੇ ਚਾਰੇ ਫੀਡ ਦੀ ਸੇਵਾ ਲਗਾਤਾਰ ਜਾਰੀ ਰਹੇਗੀ। @ArvindKejriwal @BhagwantMann @msisodia @AroraAmanSunam
ਪੰਜਾਬ ਦੇ ਕੋਨੇ-ਕੋਨੇ ਤੋਂ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਲੰਟੀਅਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਭੇਜ ਰਹੇ ਹਨ। ਇਸ ਵੇਲ਼ੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਟੀਮ ਦਾ ਇੱਕੋ ਮੰਤਵ ਹੈ ਕਿ ਮੁਸ਼ਕਿਲਾਂ 'ਚ ਘਿਰੇ ਹਰ ਪਰਿਵਾਰ ਦੀ ਰਾਸ਼ਨ, ਪਾਣੀ, ਪਸ਼ੂਆਂ ਲਈ ਚਾਰੇ ਵਰਗੀ ਹਰ ਲੋੜ ਪੂਰੀ ਹੋਵੇ।
ਹੜ੍ਹ ਕੁਦਰਤੀ ਜ਼ਰੂਰ ਹਨ, ਪਰ ਇਨ੍ਹਾਂ ਮੁਸ਼ਕਲ ਹਾਲਾਤਾਂ ‘ਚ ਘਿਰੇ ਲੋਕਾਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਨਾ ਮਨੁੱਖਤਾ ਨਾਤੇ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ। ਆਓ ਵੱਧ ਚੜ੍ਹਕੇ ਆਪਣੇ ਲੋਕਾਂ ਨਾਲ ਖੜੀਏ ਤੇ ਲੋਕਾਂ ਦੀ ਮਦਦ ਕਰੀਏ। @ArvindKejriwal @BhagwantMann @msisodia @AroraAmanSunam
ਸਮੁੱਚੀ ਆਮ ਆਦਮੀ ਪਾਰਟੀ ਦੀਆਂ ਟੀਮਾਂ, ਵਲੰਟੀਅਰ, ਅਹੁਦੇਦਾਰ ਤੇ ਸਾਰੀ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਵਾਉਣ ਲਈ ਯੋਗਦਾਨ ਪਾ ਰਹੇ ਹਨ। ਔਖੇ ਵੇਲੇ ਇੱਕ ਦੂਜੇ ਦਾ ਸਾਥ ਦੇਣਾ ਸਾਡਾ ਧਰਮ ਹੈ, ਆਓ ਵੱਧ ਚੜ੍ਹ ਕੇ ਹੜ੍ਹਾਂ ਦੇ ਝੰਬੇ ਪਰਿਵਾਰਾਂ ਤੇ ਲੋਕਾਂ ਦੀ ਮਦਦ ਕਰੀਏ। @ArvindKejriwal @BhagwantMann
ਹਲਕਾ ਅਬੋਹਰ ਵਿਖੇ ਲੋਕਾਂ ਨੂੰ ਮੋਦੀ ਸਰਕਾਰ ਦੁਆਰਾ ਰਾਸ਼ਨ ਅਤੇ ਵੋਟਾਂ ਦੀ ਚੋਰੀ ਬਾਰੇ ਜਾਗਰੂਕ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਲੋਕਪੱਖੀ ਨੀਤੀਆਂ ਤੋ ਜਾਣੂ ਕਰਾਇਆ। @ArvindKejriwal @BhagwantMann @msisodia @AroraAmanSunam
ਹੜ੍ਹ ਦੇ ਮੁਸ਼ਕਲ ਹਾਲਾਤਾਂ ‘ਚ ਫਸੇ ਲੋਕਾਂ ਦੀ ਮਦਦ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਰਕਾਰ ਦਾ ਹੈਲੀਕਾਪਟਰ ਲੋਕਾਂ ਦੀ ਸੇਵਾ ਲਈ ਹਾਜ਼ਰ ਕਰ ਦਿੱਤਾ ਹੈ। ਜਿੱਥੇ ਕਿਤੇ ਵੀ ਲੋਕ ਪਾਣੀ ‘ਚ ਫਸੇ ਹਨ, ਹੈਲੀਕਾਪਟਰ ਰਾਹੀਂ ਰੈਸਕਿਊ ਕੀਤੇ ਜਾਣਗੇ। ਅਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਹਲਕਾ ਅਬੋਹਰ ਵਿਖੇ ਲੋਕਾਂ ਨੂੰ ਮੋਦੀ ਸਰਕਾਰ ਦੁਆਰਾ ਰਾਸ਼ਨ ਅਤੇ ਵੋਟਾਂ ਦੀ ਚੋਰੀ ਬਾਰੇ ਜਾਗਰੂਕ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਲੋਕਪੱਖੀ ਨੀਤੀਆਂ ਤੋ ਜਾਣੂ ਕਰਾਇਆ। @ArvindKejriwal @BhagwantMann @msisodia @AroraAmanSunam
United States Trends
- 1. #DWTS 45.8K posts
- 2. Northern Lights 24.2K posts
- 3. #Aurora 4,973 posts
- 4. Justin Edwards 1,653 posts
- 5. Louisville 14.8K posts
- 6. Andy 58.9K posts
- 7. Lowe 12K posts
- 8. #RHOSLC 5,413 posts
- 9. Elaine 41.9K posts
- 10. Kentucky 23.6K posts
- 11. Celtics 11.4K posts
- 12. #OlandriaxHarpersBazaar 2,496 posts
- 13. Oweh 1,709 posts
- 14. JT Toppin N/A
- 15. Robert 97.8K posts
- 16. #WWENXT 15K posts
- 17. Dylan 30.2K posts
- 18. Jordan Walsh N/A
- 19. Whitney 8,550 posts
- 20. Kam Williams N/A
Something went wrong.
Something went wrong.