dineshchadha3's profile picture. Member of the Legislative Assembly Ropar,http://Punjab.Co Incharge Aam Aadmi Party  Madhya Pradesh.Always Keen to Serve Humanity.

Dinesh Chadha

@dineshchadha3

Member of the Legislative Assembly Ropar,http://Punjab.Co Incharge Aam Aadmi Party Madhya Pradesh.Always Keen to Serve Humanity.

ਲੋਕਾਂ ਦੇ ਟੈਕਸ ਦੇ ਪੈਸੇ ਦਾ ਪੂਰਾ ਮੁੱਲ ਮੋੜ ਰਹੀ ਮਾਨ ਸਰਕਾਰ, ਪੰਜਾਬ ਭਰ 'ਚ ਪੇਂਡੂ ਲਿੰਕ ਸੜਕਾਂ ਬਣ ਰਹੀਆਂ ਸ਼ਾਨਦਾਰ!


Dinesh Chadha reposted

7 young sons of Punjab, who were stranded in Tajikistan with shattered hopes, finally returned home today. My office stayed in constant touch with them & the Indian Embassy to ensure their safe return. My parliamentary team received them at Delhi Airport. We will also be…


ਆਮ ਆਦਮੀ ਕਲੀਨਿਕਾਂ ਰਾਹੀਂ ਲੱਖਾਂ ਲੋਕਾਂ ਨੂੰ ਮਿਲਿਆ ਮੁਫ਼ਤ ਤੇ ਸੁਵਿਧਾਜਨਕ ਇਲਾਜ। ਲੋਕਾਂ ਦੀ ਜੇਬ 'ਚੋਂ ਖਰਚੇ ਜਾਣ ਵਾਲੇ 2000 ਕਰੋੜ ਰੁਪਏ ਦੀ ਹੋਈ ਬੱਚਤ

dineshchadha3's tweet image. ਆਮ ਆਦਮੀ ਕਲੀਨਿਕਾਂ ਰਾਹੀਂ ਲੱਖਾਂ ਲੋਕਾਂ ਨੂੰ ਮਿਲਿਆ ਮੁਫ਼ਤ ਤੇ ਸੁਵਿਧਾਜਨਕ ਇਲਾਜ। ਲੋਕਾਂ ਦੀ ਜੇਬ 'ਚੋਂ ਖਰਚੇ ਜਾਣ ਵਾਲੇ 2000 ਕਰੋੜ ਰੁਪਏ ਦੀ ਹੋਈ ਬੱਚਤ

ਜਿੱਥੇ ਪਿਛਲੀਆਂ ਸਰਕਾਰਾਂ ਹੜ੍ਹਾਂ ਦੌਰਾਨ ਸਿਰਫ਼ ਫੋਟੋਆਂ ਲਈ ਦੌਰੇ ਕਰਦੀਆਂ ਸਨ, ਉੱਥੇ ਮਾਨ ਸਰਕਾਰ ਨੇ ਮੈਦਾਨ ਵਿੱਚ ਉਤਰ ਕੇ ਲੋਕਾਂ ਦੀ ਮਦਦ ਕੀਤੀ ਹੈ। ਹੜ੍ਹ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਜ਼ੋਰਾਂ 'ਤੇ ਹੈ। CM ਸ. ਭਗਵੰਤ ਮਾਨ: ‘ਕੋਈ ਵੀ ਇਕੱਲਾ ਨਹੀਂ, ਅਸੀਂ ਹਰ ਕਦਮ ਨਾਲ ਹਾਂ।


ਭਾਜਪਾ ਦੀ ਵੋਟ ਚੋਰੀ ਦੀ ਇੱਕ ਹੋਰ ਸ਼ਰਮਨਾਕ ਕਰਤੂਤ ਆਈ ਸਾਹਮਣੇ! ਜਿਸ ਨਵਨੀਤ ਚਤੁਰਵੇਦੀ ਨਾਂ ਦੇ ਵਿਅਕਤੀ ਨੇ ਪੰਜਾਬ ਦੇ 10 'ਆਪ' ਵਿਧਾਇਕਾਂ ਦੇ ਜਾਅਲੀ ਹਸਤਾਖਰ ਕਰ ਕੇ ਰਾਜ ਸਭਾ ਲਈ ਨਾਮਜ਼ਦਗੀ ਭਰੀ, ਜਦੋਂ ਉਸ 'ਤੇ ਪੰਜਾਬ ਪੁਲਿਸ ਕਾਰਵਾਈ ਕਰਨ ਪਹੁੰਚੀ ਤਾਂ ਭਾਜਪਾ ਦੇ ਇਸ਼ਾਰੇ 'ਤੇ ਚੰਡੀਗੜ੍ਹ ਪੁਲਿਸ ਉਸਨੂੰ ਗੱਡੀ 'ਚ ਭਜਾ ਕੇ ਲੈ ਗਈ!

dineshchadha3's tweet image. ਭਾਜਪਾ ਦੀ ਵੋਟ ਚੋਰੀ ਦੀ ਇੱਕ ਹੋਰ ਸ਼ਰਮਨਾਕ ਕਰਤੂਤ ਆਈ ਸਾਹਮਣੇ! ਜਿਸ ਨਵਨੀਤ ਚਤੁਰਵੇਦੀ ਨਾਂ ਦੇ ਵਿਅਕਤੀ ਨੇ ਪੰਜਾਬ ਦੇ 10 'ਆਪ' ਵਿਧਾਇਕਾਂ ਦੇ ਜਾਅਲੀ ਹਸਤਾਖਰ ਕਰ ਕੇ ਰਾਜ ਸਭਾ ਲਈ ਨਾਮਜ਼ਦਗੀ ਭਰੀ, ਜਦੋਂ ਉਸ 'ਤੇ ਪੰਜਾਬ ਪੁਲਿਸ ਕਾਰਵਾਈ ਕਰਨ ਪਹੁੰਚੀ ਤਾਂ ਭਾਜਪਾ ਦੇ ਇਸ਼ਾਰੇ 'ਤੇ ਚੰਡੀਗੜ੍ਹ ਪੁਲਿਸ ਉਸਨੂੰ ਗੱਡੀ 'ਚ ਭਜਾ ਕੇ ਲੈ ਗਈ!

ਹੱਥਾਂ 'ਚ ਮੁਆਵਜ਼ੇ ਦੇ ਚੈੱਕ ਅਤੇ ਚਿਹਰੇ 'ਤੇ ਉਮੀਦਾਂ ਦੀ ਝਲਕ! CM ਭਗਵੰਤ ਮਾਨ ਨੇ ਹਲਕਾ ਅਜਨਾਲਾ ਤੋਂ ਕੀਤੀ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ, ਲਾਭਪਾਤਰੀਆਂ ਨੇ ਕੀਤਾ ਖ਼ੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ #AAPKisanDeNaal

dineshchadha3's tweet image. ਹੱਥਾਂ 'ਚ ਮੁਆਵਜ਼ੇ ਦੇ ਚੈੱਕ ਅਤੇ ਚਿਹਰੇ 'ਤੇ ਉਮੀਦਾਂ ਦੀ ਝਲਕ!
CM ਭਗਵੰਤ ਮਾਨ ਨੇ ਹਲਕਾ ਅਜਨਾਲਾ ਤੋਂ ਕੀਤੀ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ, ਲਾਭਪਾਤਰੀਆਂ ਨੇ ਕੀਤਾ ਖ਼ੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ

#AAPKisanDeNaal
dineshchadha3's tweet image. ਹੱਥਾਂ 'ਚ ਮੁਆਵਜ਼ੇ ਦੇ ਚੈੱਕ ਅਤੇ ਚਿਹਰੇ 'ਤੇ ਉਮੀਦਾਂ ਦੀ ਝਲਕ!
CM ਭਗਵੰਤ ਮਾਨ ਨੇ ਹਲਕਾ ਅਜਨਾਲਾ ਤੋਂ ਕੀਤੀ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ, ਲਾਭਪਾਤਰੀਆਂ ਨੇ ਕੀਤਾ ਖ਼ੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ

#AAPKisanDeNaal
dineshchadha3's tweet image. ਹੱਥਾਂ 'ਚ ਮੁਆਵਜ਼ੇ ਦੇ ਚੈੱਕ ਅਤੇ ਚਿਹਰੇ 'ਤੇ ਉਮੀਦਾਂ ਦੀ ਝਲਕ!
CM ਭਗਵੰਤ ਮਾਨ ਨੇ ਹਲਕਾ ਅਜਨਾਲਾ ਤੋਂ ਕੀਤੀ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ, ਲਾਭਪਾਤਰੀਆਂ ਨੇ ਕੀਤਾ ਖ਼ੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ

#AAPKisanDeNaal
dineshchadha3's tweet image. ਹੱਥਾਂ 'ਚ ਮੁਆਵਜ਼ੇ ਦੇ ਚੈੱਕ ਅਤੇ ਚਿਹਰੇ 'ਤੇ ਉਮੀਦਾਂ ਦੀ ਝਲਕ!
CM ਭਗਵੰਤ ਮਾਨ ਨੇ ਹਲਕਾ ਅਜਨਾਲਾ ਤੋਂ ਕੀਤੀ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ, ਲਾਭਪਾਤਰੀਆਂ ਨੇ ਕੀਤਾ ਖ਼ੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ

#AAPKisanDeNaal

ਮਾਨ ਸਰਕਾਰ ਨੇ ਪੰਜਾਬ 'ਚ ਪਹਿਲੀ ਵਾਰੀ ₹10 ਲੱਖ ਤੱਕ ਮੁਫ਼ਤ ਇਲਾਜ, ਹਰ ਪਿੰਡ ਆਮ ਆਦਮੀ ਕਲੀਨਿਕਾਂ ਅਤੇ ਸੜਕ ਸੁਰੱਖਿਆ ਫੋਰਸ ਰਾਹੀਂ ਜਾਨਾਂ ਦੀ ਰੱਖਿਆ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ। ਹਰ ਪਰਿਵਾਰ ਨੂੰ ਸਿਹਤ ਅਤੇ ਸੁਰੱਖਿਆ ਦਾ ਭਰੋਸਾ।


ਹੁਣ ਪੰਜਾਬ ਦੇ ਲੋਕ ਅਪਣਾਉਣਗੇ ਸਿਹਤਮੰਦ ਸਰੀਰ ਅਤੇ ਤੰਦਰੁਸਤ ਮਨ!

dineshchadha3's tweet image. ਹੁਣ ਪੰਜਾਬ ਦੇ ਲੋਕ ਅਪਣਾਉਣਗੇ ਸਿਹਤਮੰਦ ਸਰੀਰ ਅਤੇ ਤੰਦਰੁਸਤ ਮਨ!

ਪੰਜਾਬ ‘ਚ ਸ਼ਾਨਦਾਰ 3100 ਖੇਡ ਮੈਦਾਨ ਬਣਾਉਣ ਜਾ ਰਹੇ ਹਾਂ, ਜਿੱਥੇ ਨੌਜਵਾਨ ਵੱਡੇ ਟੂਰਨਾਮੈਂਟ ਲਈ ਤਿਆਰ ਹੋਣਗੇ। ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾਂਦੀਆਂ ਹਨ ਤੇ ਜਿੱਤਣ ਵਾਲੇ ਖਿਡਾਰੀਆਂ ਨੂੰ ਓਲੰਪਿਕ ਸਮੇਤ ਵੱਡੇ ਟੂਰਨਾਮੈਂਟਾਂ ‘ਚ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।


ਅੱਜ ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਅਭਿਆਨ ਦੀ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸ਼ੁਰੂਆਤ ਕੀਤੀ, ਇਸਦੇ ਤਹਿਤ ਬਿਜਲੀ ਟ੍ਰਾਂਸਮਿਸ਼ਨ ਤੇ ਵੰਡ ਪ੍ਰੋਜੈਕਟਾਂ ਰਾਹੀਂ ਪੰਜਾਬ ਨੂੰ ਪਾਵਰ ਕੱਟ ਤੋਂ ਮਿਲੇਗੀ ਮੁਕਤੀ


My article published in today’s Ajit Newspaper.

dineshchadha3's tweet image. My article published in today’s Ajit Newspaper.

ਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਲਈ ਮਾਨ ਸਰਕਾਰ ਤੇ ਪੰਥਕ ਨੁਮਾਇੰਦੇ ਸਾਂਝੀ ਵਿਚਾਰਧਾਰਾ ਨਾਲ ਕੰਮ ਕਰਨਗੇ। ਇਸ ਸੰਬੰਧੀ CM ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸੰਤ ਸਮਾਜ ਤੇ ਜੱਥੇਬੰਦੀਆਂ ਨਾਲ ਅਹਿਮ ਬੈਠਕ ਕੀਤੀ ਜਿਸ 'ਚ ਮਹੱਤਵਪੂਰਨ ਚਰਚਾ ਹੋਈ ਤੇ ਪੰਥਕ ਸ਼ਖ਼ਸੀਅਤਾਂ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।


ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਇਤਿਹਾਸਿਕ ਤੇ ਧਾਰਮਿਕ ਮਹੱਤਵ ਨੂੰ ਸਤਿਕਾਰ ਦਿੰਦੇ ਹੋਏ, ਮਾਨ ਸਰਕਾਰ ਸਮਾਗਮਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਯਤਨਸ਼ੀਲ ਹੈ। ਇਸੇ ਵਿਸ਼ੇ 'ਤੇ ਅੱਜ ਸਮੂਹ ਸੰਤਾਂ ਮਹਾਪੁਰਖਾਂ ਨਾਲ ਬੈਠਕ ਕਰਕੇ ਸਮਾਗਮਾਂ ਦੇ ਵੇਰਵੇ ਸਾਂਝੇ ਕੀਤੇ ਗਏ ਤਾਂ ਜੋ ਇਹ ਸਮੁੱਚੀ ਸੰਗਤ ਲਈ ਯਾਦਗਾਰ ਬਣਨ।


ਸੂਬੇ ਭਰ ਦੇ ਸੰਤਾਂ ਮਹਾਪੁਰਖਾਂ ਨਾਲ਼ ਅੱਜ ਦੀ ਬੈਠਕ 'ਚ CM ਭਗਵੰਤ ਮਾਨ ਨੇ ਸਾਂਝੇ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਵੇਰਵੇ

dineshchadha3's tweet image. ਸੂਬੇ ਭਰ ਦੇ ਸੰਤਾਂ ਮਹਾਪੁਰਖਾਂ ਨਾਲ਼ ਅੱਜ ਦੀ ਬੈਠਕ 'ਚ CM ਭਗਵੰਤ ਮਾਨ ਨੇ ਸਾਂਝੇ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਵੇਰਵੇ

ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤ ਦੀ ਸਰਕਾਰ ਹੈ। CM ਮਾਨ ਨੇ ਹਰ ਵੇਲੇ ਪੰਜਾਬ ਹਿੱਤ ‘ਚ ਫ਼ੈਸਲੇ ਲਏ ਹਨ, ਸਰਕਾਰ ਦੇ ਪਹਿਲੇ ਦਿਨ ਤੋਂ ਲੈਕੇ ਹੁਣ ਤੱਕ ਹਰ ਕੰਮ ਪੰਜਾਬ ਪੱਖੀ ਸੋਚ ਦੇ ਨਾਲ ਕੀਤਾ ਹੈ। ਨੌਜਵਾਨਾਂ ਨੂੰ 56 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਅੱਗੇ ਵੀ ਲੋਕ ਹਿੱਤ ਦੇ ਕੰਮ ਜਾਰੀ ਹਨ।


ਹੜ੍ਹਾਂ ਤੋਂ ਬਾਅਦ ਪੰਜਾਬ ਨੂੰ ਪੁਨਰਵਾਸ ਵੱਲ ਲੈਕੇ ਜਾ ਰਹੇ ਹਾਂ।ਬੱਚਿਆਂ ਦੀਆਂ ਕਿਤਾਬਾਂ ਰੁੜ੍ਹ ਗਈਆਂ,ਸਕੂਲ ਖੰਡਰ ਬਣ ਗਏ। ਪੰਜਾਬ ਨੂੰ ਚੜ੍ਹਦੀਕਲਾ ਵੱਲ ਲੈ ਜਾਣ ਲਈ ‘ਰੰਗਲਾ ਪੰਜਾਬ’ ਫੰਡ ਬਣਾਇਆ ਹੈ।ਇਸ ‘ਚ ਆਏ ਇੱਕ-ਇੱਕ ਪੈਸੇ ਦਾ ਹਿਸਾਬ ਰੱਖਿਆ ਜਾਵੇਗਾ।MP ਇੱਕ ਕਰੋੜ, ਇੰਡਸਟਰੀ CSR ਰਾਹੀਂ ਤੇ ਬਾਹਰ ਬੈਠੇ ਪੰਜਾਬੀ ਵੀ ਯੋਗਦਾਨ ਪਾ ਸਕਦੇ ਹਨ


CM ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਤੋਂ ਸੂਬੇ ਭਰ ਦੀਆਂ 19,000 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜਕਾਂ ਦੀ ਰਿਪੇਅਰ ਤੇ ਅੱਪਗ੍ਰੇਡੇਸ਼ਨ ਦੇ ਕੰਮ ਦੀ ਹੋਈ ਸ਼ੁਰੂਆਤ।


ਪੰਜਾਬ ਦੇ ਲੋਕਾਂ ਦੀ ਬਹੁਤ ਦੇਰ ਤੋਂ ਮੰਗ ਸੀ ਕਿ ਕੋਈ ਅਜਿਹੀ ਸਰਕਾਰ ਮਿਲੇ ਜੋ ਕੰਮ 'ਚ ਵਿਸ਼ਵਾਸ ਰੱਖਦੀ ਹੋਵੇ ਤੇ ਅਖ਼ੀਰ ਉਹਨਾਂ ਦੀ ਇਹ ਮੰਗ ਆਮ ਆਦਮੀ ਪਾਰਟੀ ਨੇ ਪੂਰੀ ਕੀਤੀ। SSF ਦੀ ਸਥਾਪਨਾ ਤੋਂ 'ਜਿਸ ਦਾ ਖੇਤ ਉਸ ਦੀ ਰੇਤ' ਵਰਗੇ ਕੰਮਾਂ ਨਾਲ਼ ਮਾਨ ਸਰਕਾਰ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ।


ਪੰਜਾਬ ਭਰ ਦੇ ਪਿੰਡਾਂ ਲਈ ਮਾਨ ਸਰਕਾਰ ਦੀ ਸੌਗ਼ਾਤ!

dineshchadha3's tweet image. ਪੰਜਾਬ ਭਰ ਦੇ ਪਿੰਡਾਂ ਲਈ ਮਾਨ ਸਰਕਾਰ ਦੀ ਸੌਗ਼ਾਤ!

Loading...

Something went wrong.


Something went wrong.