Nirpal_Addowal's profile picture. • ੴ•  {Snapchat 🐳 nirpal_addowal}

Waha_poetry✨

@Nirpal_Addowal

• ੴ• {Snapchat 🐳 nirpal_addowal}

ปักหมุด

ਗਲਤੀਆਂ ਕਰ ਸਕਦੇ ਆਂ ਸੱਜਣਾ ਪਰ ਕਿਸੇ ਨਾਲ ਗਲਤ ਨਈ!…


ਸੁਬਹ ਉੱਠਦੇ ਹੀ ਤੇਰਾ ਦੀਦਾਰ ਹੋਜੇ, ਐਸਾ ਖਵਾਬ ਨਿੱਤ ਹੀ ਦੇਖਦੇ ਹਾਂ! ਦੇਖਦੇ ਆ ਤੇਰੀ ਤਸਵੀਰ ਨੂੰ, ਮੁੜ ਮੁੜ ਕੇ ਅਸੀਂ ਦੇਖਦੇ ਹਾਂ! ਖੋਏ ਫਿਰਦੇ ਆ ਤੇਰੇ ਖਿਆਲਾਂ ਚ, ਲੱਗੇ ਖਵਾਬਾਂ ਨੂੰ ਖੰਭ ਜੇ ਦੇਖਦੇ ਹਾਂ॥


Waha_poetry✨ รีโพสต์แล้ว

ਚਾਹਤ ਜੇ ਖ਼ੁਦਾ ਲੲੀ ਹੋਵੇਗੀ, ਫਿਰ ਮੰਗ ਕੋਈ ਰਹੇਗੀ ਨੲੀਂ......


Waha_poetry✨ รีโพสต์แล้ว

ਤੂੰ 24 ਮਿੰਟ ਕੱਢ ਕੇ "ਜਪੁਜੀ ਸਾਹਿਬ" ਦਾ ਪਾਠ ਤਾ ਕਰ... ਬਾਕੀ ਤੇਰੇ 24 ਘੰਟਿਆਂ ਦੀ ਜ਼ਿੰਮੇਵਾਰੀ ਉਹਦੀ~ #rabbrakha


ਅਸੀਂ ਮਾੜੇ ਲੋਕ ਆ ਜਨਾਬ, ਤੇ ਕੰਮ ਵੀ ਮਾੜੇ ਵਕਤ, ਚ ਈ ਆਈਂ ਦਾ!


ਇਸ਼ਕ ਕਰਨਾ ਏ' ਤਾਂ ਰਾਤ ਦੀ ਤਰ੍ਹਾਂ ਕਰੋ, ... ਜਿਸਨੂੰ ਚੰਨ ਵੀ ਕਬੂਲ ਹੋਵੇ ਤੇ ਉਹਦੇ ਦਾਗ ਵੀ!


ਵਾਰ ਵਾਰ ਮੈਨੂੰ ਕਹਿਣਾ ਨਹੀਂ ਆਉਂਦਾ ... ਸੱਚ ਕਹਿੰਦਾ ਤੇਰੇ ਬਿਨਾਂ ਰਹਿਣਾ ਨੀ ਆਉਂਦਾ!


ਚਾਹ ਵੀ ਰਾਜੀ ਹੈ, ... ਤੂੰ ਦੱਸ ਕਦ ਬੈਠਣਾ ਅੱਖਾਂ ਸਾਹਮਣੇ ?


ਨੀ ਟੁੱਟੀਆਂ ਦਾ ਗਮ ਓਨਾ ਏ ,,, ਜਿੰਨਾ ਲੱਗੀਆਂ ਦਾ ਚੜਿਆ ਸੀ ਚਾਅ! ਨੀ ਤੇਰੇ ਸਿਰ ਦੋਸ਼ ਕੋਈ ਨਾ ... ਹੋਇਆ ਓਹੀ ਸੀ ਜੋ ਰੱਬ ਨੇ ਲਿਖਿਆ ॥


I Hope you stay Around For A long, long Time I think, i want you in my life Forever ...


ਕਿਤੇ ਬੰਦ ਦਰਵਾਜ਼ੇ ਦੇਖ ਮੁੜ ਨਾ ਜਾਵੀਂ ... ਅਸੀਂ ਤੇਰੀ ਹੀ ਤਲਾਸ਼ ਵਿੱਚ ਗਏ ਹਾਂ ਘਰੋਂ !


ਉਹਨਾਂ ਦੋਸ਼ਾਂ ਦੇ ਨਾਮ ਤਾਂ ਦੱਸ ਜਾਂਦਾ, ਸੱਜਣਾਂ ਵੇ ... ! ਜਿੰਨ੍ਹਾਂ ਦੋਸ਼ਾਂ ਦੀਆਂ ਦੇ ਗਿਆ ਸਜ਼ਵਾਂ !


ਤੈਨੂੰ ਮਹਿਸੂਸ ਕਰਨਾ ਵੀ ਤਾਂ ਇਸ਼ਕ ਹੀ ਐ... ! ਹੱਥ ਲਾ ਕੇ ਤਾਂ ਮੈਂ ਉਸ ਰੱਬ ਨੂੰ ਵੀ ਨਹੀਂ ਦੇਖਿਆ !


Waha_poetry✨ รีโพสต์แล้ว

Asi koi v duniya da kam kise toh v krwa skde aa par apne aap nu sudharn da kam sanu aap hi karna paina... maneya ki duniya ch bure loki v ne par tuhnu chnge bnan lyi kise ne rokeya thodi aa....


ਕੋਈ ਹਾਲਾਤ ਨਹੀਂ ਸਮਝਦਾ ਕੋਈ ਜਜ਼ਬਾਤ ਨਹੀਂ ਸਮਝਦਾ ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ


ਤੂੰ ਹਰ ਵਾਰ ਆਕੇ ਮੁੜਦੀ ਆ, ਮੇਰੇ ਕੋਲੋਂ ਜਿਵੇਂ ਕਿਨਾਰਿਆਂ ਕੋਲੋਂ ਛੱਲਾ...!


Waha_poetry✨ รีโพสต์แล้ว

ਬਹੁਤ ਬਰਕਤ ਆ ਤੇਰੇ ਇਸ਼ਕ਼ ਚ ਜਦੋਂ ਦਾ ਹੋਈਆ ਵੱਧਦਾ ਈ ਜਾਂ ਰਿਹਾ...😌😬


Waha_poetry✨ รีโพสต์แล้ว

ਅੱਖਾਂ ਬੰਦ ਕਰਕੇ ਤੈਨੂੰ ਮਹਿਸੂਸ ਕਰਨ ਤੋਂ ਸਿਵਾ ਮੇਰੇ ਕੋਲ ਤੈਨੂੰ ਮਿਲਣ ਦਾ ਕੋਈ ਦੂਜਾ ਰਾਸਤਾ ਨਹੀਂ ਹੈ .💔


ਤੂੰ ਮੇਰੇ ਬਿਨਾ ਖੁਸ਼ ਆ ਮੈਂ ਇਸ ਕਰਕੇ ਖੁਸ਼ ਆ


United States เทรนด์

Loading...

Something went wrong.


Something went wrong.