A Historic Vidhan Sabha session! Held in Sri Anandpur Sahib for the first time in Punjab History🙌 #350YearsOfMartyrdom#Punjab#sikhguru#bhagwantmaan
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ 🙏🏻 ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ ਹੋਇਆ। ਨਗਰ ਕੀਰਤਨ 'ਚ ਭਾਰੀ ਗਿਣਤੀ 'ਚ ਸੰਗਤ ਨੇ ਹਿੱਸਾ ਲਿਆ। #aappunjab #AAP
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਠਾਨਕੋਟ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਰੰਭ ਹੋਇਆ। ਨਗਰ ਕੀਰਤਨ 'ਚ ਕੈਬਨਿਟ ਮੰਤਰੀ ਸਮੇਤ ਵੱਡੀ ਗਿਣਤੀ 'ਚ ਸੰਗਤ ਨੇ ਭਾਗ ਲਿਆ। #BhagwantMaan
श्री गुरु तेग बहादुर जी की 350वीं शहीदी शताब्दी के पावन अवसर पर, मैं अरविंद केजरीवाल विश्वभर के सभी श्रद्धालुओं को 23 से 25 नवंबर तक श्री आनंदपुर साहिब आने का विनम्र आमंत्रण देता हूँ। #arvindkejriwal #aap
Under CM @Bhagwant Mann's leadership, Punjab's war against drugs #YudhNashianVirudh stays relentless. On Day 261: 68 peddlers arrested in massive state-wide raids 57 FIRs registered Seizures: 2.2 kg heroin, 500g opium, 11 kg poppy husk, 2,168 pills, ₹21.88 lakh drug money #aap
'ਪੰਜਾਬ ਕੇਸਰੀ' ਵਜੋਂ ਜਾਣੇ ਜਾਂਦੇ ਭਾਰਤ ਦੇ ਮਹਾਨ ਦੇਸ਼ਭਗਤ, ਲਾਲਾ ਲਾਜਪਤ ਰਾਏ ਜੀ ਦੀ ਬਰਸੀ 'ਤੇ ਉਹਨਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ। ਭਾਰਤ ਦੀ ਅਜ਼ਾਦੀ ਲਈ ਅਣਥੱਕ ਸੰਘਰਸ਼ ਦੇ ਨਾਲ਼-ਨਾਲ਼ ਸਿੱਖਿਆ ਦੇ ਖੇਤਰ 'ਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵਾਲ਼ੇ ਲਾਲਾ ਜੀ ਦਾ ਜੀਵਨ ਲੱਖਾਂ ਭਾਰਤੀਆਂ ਲਈ ਪ੍ਰੇਰਨਾ ਦਾ ਸ੍ਰੋਤ ਹੈ। #aappunjab
ਸਿੱਖ ਕੌਮ ਦੇ ਮਹਾਨ ਜਰਨੈਲ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ । ਬਾਬਾ ਦੀਪ ਸਿੰਘ ਜੀ ਨੇ ਆਪਣੀ ਜੰਗੀ ਨਿਪੁੰਨਤਾ ਅਤੇ ਖੰਡੇ ਦੇ ਜੌਹਰ ਨਾਲ ਦੁਨੀਆ ਦਾ ਨਿਵੇਕਲਾ ਇਤਿਹਾਸ ਸਿਰਜਿਆ। ਉਹਨਾਂ ਦੀ ਸੂਰਬੀਰਤਾ ਅਤੇ ਬਹਾਦਰੀ ਨੂੰ ਸਿੱਖ ਕੌਮ ਸੀਸ ਝੁਕਾ ਕੇ ਸਿਜਦਾ ਕਰਦੀ ਹੈ।#aappunjab
arvindkejriwal जो कहा, सो किया पंजाब की सड़कों का हो रहा कायाकल्प। पंजाब की मान सरकार बना रही हजारों किलोमीटर की सड़कें। #AAPPunjab
ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਨਿਕਲ ਕੇ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੱਗੇਗੀ... ਲੋਕਾਂ ਦੀ ਆਸਥਾ ਨੂੰ ਧਿਆਨ 'ਚ ਰੱਖਦੇ ਹੋਏ ਵੱਡੇ ਤੇ ਇਤਿਹਾਸਕ ਫ਼ੈਸਲੇ ਲਏ ਜਾਣਗੇ.... #aappunjab#BhagwantMaan#aap
ਕੈਪਟਨ ਅਮਰਿੰਦਰ ਸਿੰਘ ਮੁਗਲਾਂ ਵੇਲੇ ਮੁਗਲਾਂ ਨਾਲ, ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ, ਕਾਂਗਰਸ ਵੇਲੇ ਕਾਂਗਰਸ ਨਾਲ, ਅਕਾਲੀਆਂ ਵੇਲੇ ਅਕਾਲੀਆਂ ਨਾਲ ਅਤੇ ਅੱਜ ਕੱਲ੍ਹ ਬੀਜੇਪੀ ਨਾਲ ਨੇ... ਸੱਤਾ ਦੇ ਭੁੱਖੇ ਇਹ ਵਿਰੋਧੀ ਕਦੇ ਲੋਕਾਂ ਨਾਲ ਨਹੀਂ ਹੋਏ... #arvindkejriwal #trending #virelreels #bhagwantsinghmann #aappunjab
#arvindkejriwal पंजाब यूनिवर्सिटी सीनेट को भंग कर और उसमें पंजाब की भागीदारी समाप्त करना दर्शाता है कि बीजेपी पंजाब से नफ़रत करती है। एक एक करके हर क्षेत्र में पंजाब के हकों को छीना जा रहा है।
#arvindkejriwal पंजाब में आम आदमी पार्टी सरकार द्वारा वाहनों के रजिस्ट्रेशन और लाइसेंस जैसी 56 सुविधाओं को अब आसान बनाने के लिए 'Faceless RTO Services' की शुरुआत।
#arvindkejriwal मानवता के इतिहास में श्री गुरु तेग बहादुर साहिब जी की शहादत जैसी मिसाल कहीं और नहीं मिलेगी। श्री गुरु तेग बहादुर जी की शहादत को नमन करने के लिए आम आदमी पार्टी की पंजाब सरकार ढेरों कार्यक्रम कर रही है।
#arvindkejriwal हिंद दी चादर, श्री गुरु तेग बहादुर साहिब जी, जिन्होंने धर्म और मानवता की रक्षा के लिए अपना शीश कुर्बान कर दिया। इस लासानी शहादत की 350वीं वर्षगांठ पंजाब सरकार श्रद्धा और सम्मान के साथ मना रही है।
United States Trends
- 1. #GMMTV2026 3.03M posts
- 2. Good Tuesday 31.2K posts
- 3. MILKLOVE BORN TO SHINE 468K posts
- 4. #tuesdayvibe 2,358 posts
- 5. WILLIAMEST MAGIC VIBES 62.8K posts
- 6. Mark Kelly 221K posts
- 7. Barcelona 170K posts
- 8. #DittoSeries 86K posts
- 9. TOP CALL 9,770 posts
- 10. JOSSGAWIN MAGIC VIBES 27.1K posts
- 11. Alan Dershowitz 3,537 posts
- 12. MAGIC VIBES WITH JIMMYSEA 81.1K posts
- 13. AI Alert 8,536 posts
- 14. #ONEPIECE1167 9,004 posts
- 15. #JoongDunk 123K posts
- 16. Maddow 16.2K posts
- 17. Hegseth 102K posts
- 18. Naps 2,987 posts
- 19. Unforgiven 1,236 posts
- 20. Check Analyze 2,590 posts
Something went wrong.
Something went wrong.