b4l_deep's profile picture.

deep.b4l

@b4l_deep

ਤੁਮ ਅਪਨੀ ਫਿਕਰ ਕਰੋ ਜਨਾਬ ਹਮ ਤੋ ਪਹਿਲੇ ਸੇ ਹੀ ਬਦਨਾਮ ਹੈਂ..☠️


ਕੁਝ ਨਜਰਾਂ ਸਿਰਫ ਮੁਹੱਬਤ ਮੰਗਦੀਆਂ ਨੇ ਸਮਝਿਆ ਕਰ ਸੱਜਣਾ…..♥️


ਮੈਂ ਉਹ ਕਿਉਂ ਬਣਾ ਜੋ ਤੈਨੂੰ ਚਾਹੀਦਾ ਤੈਨੂੰ ਉਹ ਕਿਉਂ ਨੀ ਕਬੂਲ ਜੋ ਮੈਂ ਹਾਂ🙃


ਬੜੀ ਫ਼ਿਕਰ ਆ ਤੇਰੀ ਬਸ ਕਹਿ ਨਹੀਂ ਹੁੰਦਾ❤️


ਸ਼ਤਰੰਜ ਵਿਚ ਵਜ਼ੀਰ ਤੇ ਜ਼ਿੰਦਗੀ ਵਿਚ ਜ਼ਮੀਰ ਮਰ ਜਾਏ ਤਾਂ ਸਮਝੋ ਖੇਡ ਖ਼ਤਮ....🎯


ਬੇਸ਼ੱਕ ਚੁੱਪ ਹਾਂ ਪਰ ਅਣਜਾਣ ਨਹੀਂ🤫


此帳戶尚無追隨者
此帳戶目前尚未追蹤任何人

United States 趨勢

Loading...

Something went wrong.


Something went wrong.