devshaina's profile picture.

Devgill

@devshaina

ਸਾਡੇ ਕੁਝ ਕ ਫ਼ਿਲਮ ਅਦਾਕਾਰ ਤੇ ਕੁਝ ਕ੍ਰਿਕੇਟਰ ਤੇ ਕਾਮੇਡੀਅਨ ਇਕ ਰੁਪਈਆ ਦੀ ਖਾਤਰ ਲੋਕਾ ਦੇ ਧੀਆਂ ਪੁੱਤਰਾਂ ਇਹ ਕਹਿ ਰਹੇ ਨੇ ਕੇ ਤੁਸੀਂ ਮੋਬਾਇਲ ਫੋਨ ਤੇ ਗੇਮਾਂ ਖੇਡੋ ਤੇ ਰੁਪਏ ਕਾਮਓੁ ।ਫਿਰ ਭਾਈ ਸਾਹਿਬ ਤੁਸੀ ਕਿਉਂ ਮਿਹਨਤਾਂ ਕੀਤੀਆਂ ,ਫਿਰ। ਤੁਸੀਂ ਵੀ ਇਹ ਗੇਮਾਂ ਖੇਡਦੇ ਤੇ ਰੁਪਏ ਕਾਮਓੁਦੇ।ਗੱਲ ਤਾਂ ਸੋਚਣ ਵਾਲੀ ਆ #awareindia #Stop


Never forget 84


Devgill reposted

JODI - 5th MAY 2023 in Cinemas

diljitdosanjh's tweet image. JODI - 5th MAY 2023 in Cinemas

ਕੀ ਗੱਲ ਲੀਡਰਾਂ ਦੀਆਂ ਰੈਲੀਆਂ ਕਰਨ ਨਾਲ ਕਰੌਨਾ ਨਹੀ ਹੁੰਦੀ ਰੈਲੀਆਂ ਵਿੱਚ ਤਾ ਲੋਕ ਕੋਈ ਮਾਸਕ ਵੀ ਨਹੀਂ ਪਾਉਦੇ, ਸਾਡੇ ਤੇ ਪਾਬੰਦੀ ਲਗਾਉਣ ਦੀ ਥਾਂ ਇਹਨਾਂ ਸਾਰੀਆਂ ਸਿਆਸੀ ਪਾਰਟੀ ਦੀਆਂ ਰੈਲੀਆਂ ਬੰਦ ਕਰੋ #Stoppolitices


੨੮ ਨੰਵਬਰ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੱਚਖੰਡ ਗਮਨ ਕੀਤਾ ਸੀ🙏🙏🙏

devshaina's tweet image. ੨੮ ਨੰਵਬਰ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੱਚਖੰਡ ਗਮਨ ਕੀਤਾ ਸੀ🙏🙏🙏

ਆਪਣੇ ਸੁਆਰਥ ਲਈ ਕਿਸੇ ਧਰਮ ਦੇ ਇਤਹਾਸ ਨੂੰ ਤੋੜ ਮੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ, ਜਿਹੜੇ ਬਾਬੇ ਦੀ ਤੂੰ ਅੰਸ਼-ਬੰਸ਼ ਦੀ ਗੱਲ ਕਰਦਾ ਉਹਦਾ ਦੇ ਬਾਬਿਆਂ ਦਾ ਤਾ ਪਰਛਾਵਾਂ ਵੀ ਮਾੜਾ ਇਹ ਸਾਡਾ ਬਾਬਾਂ ਕਹਿਦਾ । ਤੂੰ ਇੱਕ ਨਾਸੇੜੀ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਜੋੜ ਰਿਹਾ,ਲੱਖ ਲੱਖ ਲਾਹਨਤਾਂ ਤੈਨੂੰ ਓ ਵੱਡਿਆਂ ਗਾਇਕਾਂ


Devgill reposted

👌👌👌

Tere bollywood vale bike eda sohniye joda chode de bazaar de pjame vikde 🤣🤣 #Bollywood #FarmersProtest #Farmersupport #ranjitbawa



Devgill reposted

If you agree then retweet!! #BoycottBJP

ShivamYadavjii's tweet image. If you agree then retweet!!

#BoycottBJP

Devgill reposted

ਮਾਨਵਤਾ ਦਾ ਫੁੱਲ ਨਾ ਸੁੱਕ ਜਾਵੇ ਜਾਨਾਂ ਚਾਵਾਂ ਦੇ ਨਾਲ ਅਸੀਂ ਵਾਰੀਆਂ ਨੇ ਜਿਨ੍ਹਾਂ ਗੱਦੀਆਂ ਪਿੱਛੇ ਤੂੰ ਫਿਰੇਂ ਲੜਦਾ ਅਸੀਂ ਜਿੱਤਕੇ ਛੱਡੀਆਂ ਸਾਰੀਆਂ ਨੇ ਠੁੱਡ ਮਾਰਨਾ ਚਾਹੁੰਦਾ ਸੈਂ ਢਿੱਡ ਉੱਤੇ ਤੇਰੀ ਸਾਹ ਰਗ ਨੂੰ ਅਸੀਂ ਫੜ ਲਿਆ ਏ ਤੇਰੀ ਹਿੱਕ ਤੇ ਗੱਡਾਂਗੇ ਸ਼ਬਦ ਹਾਕਮ ਵਾਂਗ ਤੀਰਾਂ ਦੇ ਕਲਮਾਂ ਨੂੰ ਘੜ ਲਿਆ ਏ _______ਬੀਰ ਸਿੰਘ

birsinghmusic's tweet image. ਮਾਨਵਤਾ ਦਾ ਫੁੱਲ ਨਾ ਸੁੱਕ ਜਾਵੇ
ਜਾਨਾਂ ਚਾਵਾਂ ਦੇ ਨਾਲ ਅਸੀਂ ਵਾਰੀਆਂ ਨੇ
ਜਿਨ੍ਹਾਂ ਗੱਦੀਆਂ ਪਿੱਛੇ ਤੂੰ ਫਿਰੇਂ ਲੜਦਾ
ਅਸੀਂ ਜਿੱਤਕੇ ਛੱਡੀਆਂ ਸਾਰੀਆਂ ਨੇ
ਠੁੱਡ ਮਾਰਨਾ ਚਾਹੁੰਦਾ ਸੈਂ ਢਿੱਡ ਉੱਤੇ 
ਤੇਰੀ ਸਾਹ ਰਗ ਨੂੰ ਅਸੀਂ ਫੜ ਲਿਆ ਏ 
ਤੇਰੀ ਹਿੱਕ ਤੇ ਗੱਡਾਂਗੇ ਸ਼ਬਦ ਹਾਕਮ
ਵਾਂਗ ਤੀਰਾਂ ਦੇ ਕਲਮਾਂ ਨੂੰ ਘੜ ਲਿਆ ਏ
_______ਬੀਰ ਸਿੰਘ

ਉਹੀ ਅਤਿਆਚਾਰ ਅੱਜ ਰਾਜਸਥਾਨ ਦੇ ਕਿਸਾਨਾਂ ਨਾਲ ਹੋ ਰਿਹਾ ਜੋ ਦਿੱਲੀ ਜਾਂਦੇ ਪੰਜਾਬ ਦੇ ਕਿਸਾਨਾਂ ਨਾਲ ਹੋਇਆਂ ਸੀ।ਸੁਪਰੀਮ ਕੋਰਟ ਨੇ ਕਿਹਾ ਸੀ ਕੇ ਹਰ ਇਕ ਨੂੰ ਕਾਨੂੰਨੀ ਅਧਿਕਾਰ ਹੈ ਰੋਸ ਪ੍ਰਦਾਰਸਨ ਕਰਨ ਦਾ ਫਿਰ ਵੀ ਮੋਦੀ ਸਰਕਾਰ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਮਾਰ ਰਹੀ ਆ , ਲਾਠੀ-ਚਾਰਜ ਕਰ ਰਹੀ ਆ। BJP ਮੁਰਦਾਬਾਦ #kisanprotest


First time i hearing a terrorist group is helping people in every corner of the world with food and facilities instead of killing or blasting bumbs.. hope this type of group should grow more #IamWithKhalshaAid

devshaina's tweet image. First time i hearing a terrorist group is helping people in every corner of the world with food and facilities instead of killing or blasting bumbs.. hope this type of group should grow more
          #IamWithKhalshaAid

United States Trends

Loading...

Something went wrong.


Something went wrong.