manpreet singh
@manpreetsroop
# Panjab University,Sikh Kathakar My pursues amazing range of discipline: Philosophy ,Journalism, Economics,Art, Poetry, Religious study ,Gurmat Sangeet.
Tal vez te guste
ਧੰਨੁਧੰਨੁਧੰਨੁਜਨੁਆਇਆ।ਜਿਸੁਪ੍ਰਸਾਦਿਸਭਿਜਗਤੁਤਰਾਇਆ।। ਭਾਈ ਰੂਪ ਚੰਦ ਜੀ ਛੇਵੇਂ ਪਾਤਿਸ਼ਾਹ,ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਸਨ। ਭਾਈ ਰੂਪ ਚੰਦ ਜੀ ਦਾ ਜਨਮ ੨੮ ਅਪ੍ਰੈਲ ੧੬੭੧ ਨੂੰ ਪਿਤਾ ਬਾਬਾ ਸਾਧੂ ਜੀ ਅਤੇ ਮਾਤਾ ਸੂਰਤੀ ਜੀ ਦੇ ਗ੍ਰਹਿ ਵਿਖੇ ਹੋਇਆ।ਬਾਬਾ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ।
We bow to Sri Guru Tegh Bahadur Ji on his Parkash Purab.
-ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।। ਗੁਰਮਤਿ ਸੰਗੀਤ ਮਾਰਤੰਡ ਉਸਤਾਦ ਪ੍ਰੋ. ਕਰਤਾਰ ਸਿੰਘ ਜੀ (ਪਦਮਸ਼੍ਰੀ) ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਬਲ ਬਖਸ਼ਣ।
ਗੁਰਗੱਦੀ ਦਿਵਸ, ਗੁਰੂ ਗੋਬਿੰਦ ਸਿੰਘ ਜੀ । Today is Gurgaddi Diwas of Guru Gobind Singh Ji.
ਰਣਜੀਤ ਸਿੰਘ ਇਕ ਸਿਦਕੀ ਸਿੱਖ ਸੀ ਉਸ ਸਵੇਰ ਦੀ ਪ੍ਰਾਰਥਨਾ ਨਾਲ ਆਰੰਭ ਹੁੰਦੀ ਸੀ ਸ਼ਸਤਰ ਸਜਾਉਂਦਾ ਉਪਰੰਤ ਉਹ ਗੁਰੂ ਗੋਬਿੰਦ ਸਿੰਘ ਜੀ ਦੀ "ਅਦਭੁਤ ਕਲਗ਼ੀ" ਨਾਲ ਆਪਣੀਆਂ ਅੱਖਾਂ ਤੇ ਮਸਤਕ ਨੂੰ ਛੂੰਹਦਾ ਗੁਰੂ ਗ੍ਰੰਥ ਸਾਹਿਬ ਵਾਸਤੇ ਉਸ ਦਾ ਏਨਾ ਸਿਦਕ ਸੀ ਕਿ ਕੋਈ ਵੱਡਾ ਫ਼ੈਸਲਾ ਜਾਂ ਜ਼ਰੂਰੀ ਕੰਮ ਦਾ ਆਰੰਭ ਇਨ੍ਹਾਂ ਦੀ ਅਗਵਾਈ ਬਿਨਾਂ ਨਹੀਂ ਕਰਦਾ ਸੀ
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ।। ੧ ।। ਚਵਰ ਤਖ਼ਤ ਦੇ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਿਆਈ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਸ਼ਬਦ ਗੁਰੂ ਜੀ ਦੀ ਪਾਵਨ ਬਾਣੀ ਜਿੱਥੇ ਅਧਿਆਤਮ ਦਾ ਸਰਬੋਤਮ ਮਾਰਗ ਹੈ, ਉੱਥੇ ਹੀ ਆਦਰਸ਼ਕ ਕਦਰਾਂ-ਕੀਮਤਾਂ ਦਾ ਵੀ ਖ਼ਜ਼ਾਨਾ ਹੈ। #SriGuruGranthSahibJi
भाई-बहन के असीम स्नेह और प्रेम के पावन पर्व भाई दूज की सभी को शुभकामनाएं। ईश्वर से प्रार्थना है कि यह पर्व सभी के जीवन में नई ऊर्जा का संचार करे। आपसी संबंधों को और प्रगाढ़ तथा मधुर बनाए। #BhaiDooj
-ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ -ਗੁਰ ਰਾਮਦਾਸ ਚਉਥੇ ਪਰਗਾਸਾ ।। ਜਿਨਿ ਰਟੇ ਨਿਰੰਜਨ ਪ੍ਰਭੁ ਅਭਿਨਾਸਾ ।। ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਹੋਣ। #SriGuruRamdasSahibJi #ParkashGurpurab
ਮੁਲਕ ਅਤੇ ਧਰਮ ਦੀ ਰੱਖਿਆ ਲਈ ਤਿਆਗ ਅਤੇ ਸੰਯਮ ਦੇ ਪ੍ਰਤੀਕ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ੋਤਸਵ ਦੇ ਮੌਕੇ ਤੇ ਮੈਂ ਨਮਨ ਕਰਦਾ ਹਾਂ । ਮਾਨਵ ਰੱਖਿਆ ਲਈ ਗੁਰੂ ਜੀ ਦਾ ਬਲਿਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ । #GuruTeghBahadurJi
ਆਗੈ ਸੁਖੁ ਮੇਰੇ ਮੀਤਾ ।। ਪਾਛੇ ਆਨਦੁ ਪ੍ਰਭਿ ਕੀਤਾ ।। Happy New Year May this year brings alot of joy and happiness in your life. 💐ਨਵੇਂ ਵਰ੍ਹੇ 2021 ਦੀਆਂ ਵਧਾਈਆਂ।💐
आज सुबह मुझे ऐतिहासिक गुरुद्वारा रकाबगंज साहिब में मत्था टेकने का सौभाग्य मिला, जहां श्री गुरु तेग बहादुर जी के पार्थिव शरीर का अंतिम संस्कार किया गया था। दुनियाभर के लाखों लोगों की तरह श्री गुरु तेग बहादुर जी के विचार और जीवन मुझे सदैव प्रेरित करते हैं।
धर्म और मानवता की रक्षा के लिए अपने प्राणों का बलिदान करने वाले सिख धर्म के नौवें गुरु श्री तेग बहादुर जी के शहीदी दिवस पर कोटि-कोटि नमन। #GuruTeghBahadur
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ਵਰਗਾ ਜਜ਼ਬਾ ਦੇਣ ਵਾਲੇ 'ਹਿੰਦ ਦੀ ਚਾਦਰ' ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਕੋਟਿ ਕੋਟਿ ਪ੍ਰਣਾਮ।
Live Webinar REGISTER HERE forms.gle/x68YhsYd7EwCth… . . . . .. #livewebinar #reminder #webinar #freewebinar #Saturday #weekend #psychology #counseling #virtualevent #knowyourself #students #education #webinars #careeradvice #careertips #career
ਹਮ ਇਹ ਕਾਜ ਜਗਤ ਮੋ ਆਏ ।। ਧਰਮ ਹੇਤ ਗੁਰਦੇਵ ਪਠਾਏ ।। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ। ਗੁਰੂ ਸਾਹਿਬ ਜੀ ਨੇ ਦੱਬੀ ਤੇ ਨਿਰਬਲ ਮਨੁੱਖਤਾ ਅੰਦਰ ਨਵੀਂ ਰੂਹ ਫੂਕੀ ਅਤੇ ਲਿਤਾੜੇ ਜਾ ਰਹੇ ਸਮਾਜ ਨੂੰ ਉਸ ਦੀ ਤਾਕਤ ਤੋਂ ਜਾਣੂ ਕਰਵਾ ਕੇ ਉਸ ਹੱਥ ਨਵੇਂ ਭਵਿੱਖ ਦੀ ਮਸ਼ਾਲ ਫੜਾਈ। SriGuruGobindSinghJi #ParkashPurab
Koi Na Yaas ka Lamha kisi ke paas Aaie Khuda kare ke Naya Saal Sabko Ras Aaie .Happy New Year 2020.
United States Tendencias
- 1. #AEWDynamite 10.1K posts
- 2. Donovan Mitchell 2,949 posts
- 3. #Survivor49 1,680 posts
- 4. #CMAawards 2,139 posts
- 5. UConn 5,171 posts
- 6. Shelton 2,220 posts
- 7. #cma2025 N/A
- 8. Jarrett Allen 1,299 posts
- 9. Jaden Bradley N/A
- 10. #TheChallenge41 N/A
- 11. Savannah 4,174 posts
- 12. FEMA 32.9K posts
- 13. Sengun 3,537 posts
- 14. Sheila Cherfilus-McCormick 26.6K posts
- 15. Koa Peat N/A
- 16. Zach Top N/A
- 17. Jay Huff N/A
- 18. Ricochet 1,967 posts
- 19. Don Callis N/A
- 20. WE HURT PEOPLE 1,503 posts
Tal vez te guste
Something went wrong.
Something went wrong.