Sukhmandirsingh's profile picture. brar transport company Surrey 




















president

ਰਾਜਾ ਬੜਿੰਗ Sukhmandir brar

@Sukhmandirsingh

brar transport company Surrey president

Pinned

Wake up punjab government Four children were killed on the spot while the school van was badly burnt in a fire in a logging fire in Lugowal village of Sangrur district and the remaining eight children were injured.Government's deep sleeping @bhagwantmaan @CMOPb @capt_amarinder


Farewell Dr. Manmohan Singh. You loved this nation. And your service to it will long be remembered. Waheguru apne charna ch nivash bakashey🙏🏽

Sukhmandirsingh's tweet image. Farewell Dr. Manmohan Singh. 

You loved this nation.

And your service to it will long be remembered.

Waheguru  apne charna ch nivash bakashey🙏🏽

ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਸਫਰ ਏ ਸ਼ਹਾਦਤ 13 ਪੋਹ - 27 ਦਸੰਬਰ

Sukhmandirsingh's tweet image. ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ 
ਧੰਨ ਧੰਨ ਮਾਤਾ ਗੁਜਰੀ ਜੀ 
ਸਫਰ ਏ ਸ਼ਹਾਦਤ 
13 ਪੋਹ - 27 ਦਸੰਬਰ

ਜਦੋਂ ਵੋਟ ਮੰਗਣ ਆਣ ਆ ਸਾਰੇ ਪਾਰਟੀਆਂ ਵਾਲੇ ਆ ਖ਼ਬਰ ਨੂੰ ਜਰੂਰ 4ਧਿਆਨ ਚ ਰੱਖਿਓ

ਅਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਵਿੱਚ ਲੈ ਕੇ ਆਉਣ ਦੀ ਮੰਗ ਲਈ ਧਰਨ-ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨੇ ਮੁੜ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਐੱਨਐੱਸਏ ਲਗਾ ਕੇ ਉਨ੍ਹਾਂ ਦੀਆਂ ਪੰਜਾਬ ਆਉਣ ਦੀਆਂ ਸੰਭਾਵਨਾਵਾਂ ਮੁਸ਼ਕਲ ਕਰ ਦਿੱਤੀਆਂ ਹਨ #NSA #amritpal bbc.in/4aeqcOS



ਕੁੱਝ ਕ ਸ਼ਰਮ ਕਰੋ ਮਾਨ ਸਾਬ @BhagwantMann

ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ?



ਰਾਜਾ ਬੜਿੰਗ Sukhmandir brar reposted

ਵਿਕਾੳ ਨੂੰ ਹੁਣ ਵਿਕਾੳ ਵੀ ਨਾ ਕਹੀਏ ?

jasrajput84's tweet image. ਵਿਕਾੳ ਨੂੰ ਹੁਣ ਵਿਕਾੳ ਵੀ ਨਾ ਕਹੀਏ ?

ਰਾਜਾ ਬੜਿੰਗ Sukhmandir brar reposted

ਬੰਦੇ ਦੀ ਤਾਰੀਫ਼ ਤਾਂ ਬਣਦੀ ਹੈ ਬਿਲਕੁੱਲ ਡਰਿਆ ਨੀ ਘਬਰਾਇਆ ਨਹੀਂ, ਜਦੋਂ ਖਹਿਰੇ ਨੇ ਕਿਹਾ ਜੋ ਜੋ ਵਿਕਾਊ ਮੀਡੀਆ ਹੈ ਆਪਣੇ ਮਾਈਕ ਚੱਕ ਲਵੇ ਤਦੇ ਹਿੱਕ ਥਾਪੜ ਝੱਟ ਕਹਿੰਦਾ ਹਾਂ ਮੈਂ ਵਿਕਾਊ ਹਾਂ ਆਪਣੇ ਸਾਥੀ ਨੂੰ ਕਹਿੰਦਾ ਚੱਕ ਲਾ ਮਾਈਕ..🎤 ਤਰੀਫ ਇਸੇ ਗੱਲ ਦੀ ਹੈ ਬੰਦਾ ਸਭਦੇ ਸਾਹਮਣੇ ਮੰਨਿਆ ਕਿ ਹਾਂ ਮੈਂ ਵਿਕਾਊ ਹਾਂ.. ਜਿਵੇਂ ਉਹ ਕਹਾਵਤ 👇👇

Dosanjhsaab_'s tweet image. ਬੰਦੇ ਦੀ ਤਾਰੀਫ਼ ਤਾਂ ਬਣਦੀ ਹੈ ਬਿਲਕੁੱਲ ਡਰਿਆ ਨੀ ਘਬਰਾਇਆ ਨਹੀਂ,
ਜਦੋਂ ਖਹਿਰੇ ਨੇ ਕਿਹਾ ਜੋ ਜੋ ਵਿਕਾਊ ਮੀਡੀਆ ਹੈ ਆਪਣੇ ਮਾਈਕ ਚੱਕ ਲਵੇ ਤਦੇ ਹਿੱਕ ਥਾਪੜ ਝੱਟ ਕਹਿੰਦਾ ਹਾਂ ਮੈਂ ਵਿਕਾਊ ਹਾਂ ਆਪਣੇ ਸਾਥੀ ਨੂੰ ਕਹਿੰਦਾ ਚੱਕ ਲਾ ਮਾਈਕ..🎤
ਤਰੀਫ ਇਸੇ ਗੱਲ ਦੀ ਹੈ ਬੰਦਾ ਸਭਦੇ ਸਾਹਮਣੇ ਮੰਨਿਆ ਕਿ ਹਾਂ ਮੈਂ ਵਿਕਾਊ ਹਾਂ..

ਜਿਵੇਂ ਉਹ ਕਹਾਵਤ 👇👇

ਰਾਜਾ ਬੜਿੰਗ Sukhmandir brar reposted

ਸੁਖਪਾਲ ਖਹਿਰਾ ਦੇ ਗਲ ਪੈਂਦਾ ਹੋਇਆ ਕੇਜੀ ਮੀਡੀਆ


ਰਾਜਾ ਬੜਿੰਗ Sukhmandir brar reposted

क्या #मुसलमान देश की सबसे बड़ी समस्या हैं ? Bhakt Vs Logic । @ApkaReporter


ਰਾਜਾ ਬੜਿੰਗ Sukhmandir brar reposted

When will SIT set up by @BhagwantMann summon tainted Minister Kataruchak involved in sleazy sex scandal exploiting a young boy? What about action against Sarabjit Kaur Manuke Mla for illegally encroaching upon Nri property in Jagraon? Or Aap Mla’s flouting the law every day? Why…

SukhpalKhaira's tweet image. When will SIT set up by @BhagwantMann summon tainted Minister Kataruchak involved in sleazy sex scandal exploiting a young boy? What about action against Sarabjit Kaur Manuke Mla for illegally encroaching upon Nri property in Jagraon? Or Aap Mla’s flouting the law every day? Why…

ਰਾਜਾ ਬੜਿੰਗ Sukhmandir brar reposted

Hindu supremacists destroying a mosque in Bihar, India!


ਰਾਜਾ ਬੜਿੰਗ Sukhmandir brar reposted

Share you if you agree #Drugs_free_punjab

turja_tu's tweet image. Share you if you agree 

#Drugs_free_punjab

ਰਾਜਾ ਬੜਿੰਗ Sukhmandir brar reposted

April 13, 2023 is The First Official Turban Day in Manitoba. Please spread the word and celebrate with pride. #mbpoli #MBTurbanDay


ਰਾਜਾ ਬੜਿੰਗ Sukhmandir brar reposted

ਘਰੇ ਪੁਲਸ ਦਾ ਘੇਰਾ ਹੋਵੇ, ਉਹਨਾਂ ਦੀ ਪਤਨੀ ਨੂੰ ਪੁਲਸ ਵਲੋ ਬਾਰ-ਬਾਰ ਪੁੱਛਗਿਛ ਕਰਕੇ ਤੰਗ ਕੀਤਾ ਜਾ ਰਿਹਾ ਹੋਵੇ, ਭਰਾ ਜੇਲ ਚ ਹੋਵੇ, ਚਾਚੇ ਤੇ NSA ਲੱਗੀ ਹੋਵੇ, ਨਾਲਦੇ ਸਿੰਘ ਜੇਲਾਂ ਚ ਹੋਣ ਕਿਹੜੇ ਮੂੰਹ ਨਾ ਕਹਿ ਦਿੰਦੇ ਹੋ....ਲੋਕਾਂ ਦੇ ਪੁੱਤ ਮਰਵਾ ਰਿਹਾ?? ਉਸ ਬੰਦੇ ਨੇ ਆਪਣਾ ਸਾਰਾ ਘਰ ਉਜਾੜ ਲਿਆ ਪੰਥ ਦੀ ਖਾਤਰ ਤੇ ਤੁਸੀ……

Grewaal47's tweet image. ਘਰੇ ਪੁਲਸ ਦਾ ਘੇਰਾ ਹੋਵੇ, ਉਹਨਾਂ ਦੀ ਪਤਨੀ ਨੂੰ ਪੁਲਸ ਵਲੋ
ਬਾਰ-ਬਾਰ ਪੁੱਛਗਿਛ ਕਰਕੇ ਤੰਗ ਕੀਤਾ ਜਾ ਰਿਹਾ ਹੋਵੇ, ਭਰਾ ਜੇਲ ਚ ਹੋਵੇ, ਚਾਚੇ ਤੇ NSA ਲੱਗੀ ਹੋਵੇ, ਨਾਲਦੇ ਸਿੰਘ ਜੇਲਾਂ ਚ ਹੋਣ ਕਿਹੜੇ ਮੂੰਹ ਨਾ ਕਹਿ ਦਿੰਦੇ ਹੋ....ਲੋਕਾਂ ਦੇ ਪੁੱਤ ਮਰਵਾ ਰਿਹਾ?? 

ਉਸ ਬੰਦੇ ਨੇ ਆਪਣਾ ਸਾਰਾ ਘਰ ਉਜਾੜ ਲਿਆ ਪੰਥ ਦੀ ਖਾਤਰ ਤੇ ਤੁਸੀ……

ਰਾਜਾ ਬੜਿੰਗ Sukhmandir brar reposted

ਵੋਟਾਂ ਵਾਲੇ ਅਸਟਾਮ ਚ ਕੁੱਲ ਜਾਇਦਾਦ ਚਲ ਅਚੱਲ 1.5 ਲੱਖ ਦਿਖਾਈ ਸੀ ਏਸੇ ਬਾਘਾਪੁਰਾਣਾ ਵਾਲੇ ਵਿਧਾਇਕ ਨੇ ਅਤੇ 10000/ਪਲੇਟ ਵਾਲੇ ਸ਼ਿਮਲੇ ਦੇ ਹੋਟਲ (Kufri Hills) ਚ ਵਿਆਹ ਹੋਇਆ? 1.5 ਲੱਖ ਤੇ ਬਿਊਟੀ ਪਾਰਲਰ ਤੇ ਲੱਗ ਗਿਆ ਹੋਣਾ। ਮੇਰੇ ਖਾਤੇ ਚ 1.5 ਲੱਖ ਹੁੰਦਾ ਤੇ ਮੇਰੀ ਤੇ ਚੁੰਨੀ ਚੜ੍ਹਾਵੇ ਦੀ ਵੀ ਹਿੰਮਤ ਨਹੀਂ ਸੀ ਪੈਣੀ। #ਆਮ_ਆਦਮੀ_ਪਾਲਟੀ

Iam_MKharaud's tweet image. ਵੋਟਾਂ ਵਾਲੇ ਅਸਟਾਮ ਚ ਕੁੱਲ ਜਾਇਦਾਦ ਚਲ ਅਚੱਲ 1.5 ਲੱਖ ਦਿਖਾਈ ਸੀ ਏਸੇ ਬਾਘਾਪੁਰਾਣਾ ਵਾਲੇ ਵਿਧਾਇਕ ਨੇ ਅਤੇ  10000/ਪਲੇਟ ਵਾਲੇ ਸ਼ਿਮਲੇ ਦੇ ਹੋਟਲ (Kufri Hills) ਚ ਵਿਆਹ ਹੋਇਆ?
1.5 ਲੱਖ ਤੇ ਬਿਊਟੀ ਪਾਰਲਰ ਤੇ ਲੱਗ ਗਿਆ ਹੋਣਾ।
ਮੇਰੇ ਖਾਤੇ ਚ 1.5 ਲੱਖ ਹੁੰਦਾ ਤੇ ਮੇਰੀ ਤੇ ਚੁੰਨੀ ਚੜ੍ਹਾਵੇ ਦੀ ਵੀ ਹਿੰਮਤ ਨਹੀਂ ਸੀ ਪੈਣੀ।
#ਆਮ_ਆਦਮੀ_ਪਾਲਟੀ

ਰਾਜਾ ਬੜਿੰਗ Sukhmandir brar reposted

At IPL match in Mohali stadium, Saturday. The man displaying the “Free Sikh prisoners” poster was taken away by the police. #Punjab


ਰਾਜਾ ਬੜਿੰਗ Sukhmandir brar reposted

ਸ਼ਾਇਦ 1 ਅਪ੍ਰੈਲ, 2016 ਨੂੰ ਬਲਤੇਜ ਪਨੂੰ ਦੀ ਇਹ ਪੋਸਟ "ਅਪ੍ਰੈਲ ਫੂਲ" ਸੀ, ਕਿਉਂਕਿ ਜਿਸ ਸਰਕਾਰ ਦੇ ਓਹ ਅੱਜ-ਕੱਲ੍ਹ ਸਲਾਹਕਾਰ ਹਨ, ਓਹ ਸਵਾਲ ਕਰਨ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਖਾਤੇ ਵੀ ਬੰਦ ਕਰਵਾ ਦਿੰਦੀ ਹੈ ਤੇ ਲੋੜ ਪੈਣ ਤੇ ਪੁਲਿਸ ਵੀ ਭੇਜਦੀ ਹੈ। @BaltejPannu ਕੀ ਅੱਜ ਵੀ ਕਹੋਗੇ ਸਵਾਲ ਕਰਨ ਵਾਲੀ ਜੁੱਅਰਤ ਕਾਇਮ ਰੱਖਿਓ?

Tractor2twitr_P's tweet image. ਸ਼ਾਇਦ 1 ਅਪ੍ਰੈਲ, 2016 ਨੂੰ ਬਲਤੇਜ ਪਨੂੰ ਦੀ ਇਹ ਪੋਸਟ "ਅਪ੍ਰੈਲ ਫੂਲ" ਸੀ, ਕਿਉਂਕਿ ਜਿਸ ਸਰਕਾਰ ਦੇ ਓਹ ਅੱਜ-ਕੱਲ੍ਹ ਸਲਾਹਕਾਰ ਹਨ, ਓਹ ਸਵਾਲ ਕਰਨ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਖਾਤੇ ਵੀ ਬੰਦ ਕਰਵਾ ਦਿੰਦੀ ਹੈ ਤੇ ਲੋੜ ਪੈਣ ਤੇ ਪੁਲਿਸ ਵੀ ਭੇਜਦੀ ਹੈ।

@BaltejPannu ਕੀ ਅੱਜ ਵੀ ਕਹੋਗੇ ਸਵਾਲ ਕਰਨ ਵਾਲੀ ਜੁੱਅਰਤ ਕਾਇਮ ਰੱਖਿਓ?

ਰਾਜਾ ਬੜਿੰਗ Sukhmandir brar reposted

ਅੱਜ ਤੜਕੇ ੪:੪੫ ‘ਤੇ ਪੰਜਾਬ ਪੁਲਸ ਦਸੂਹਾ, ਮੁਕੇਰੀਆਂ ਦਾ ਇੱਕ ਦਸਤਾ ਸਿੱਖ ਸਿਆਸਤ ਚੈਨਲ ਦੇ ਐਡੀਟਰ @psgazi ਦੇ ਘਰ ਪੁੱਜਾ, ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ ਘਰ ਨਹੀਂ ਸਨ ਤਾਂ ਪੁਲੀਸ ਪਰਮਜੀਤ ਸਿੰਘ ਦੀ ਪਤਨੀ ਤੇ ਭਰਾ ਦਾ ਮੋਬਾਈਲ ਫੋਨ ਲੈ ਗਈ । ਪੱਤਰਕਾਰਤਾ ਤੋਂ ਇਲਾਵਾ ਪਰਮਜੀਤ ਸਿੰਘ ਲੰਬੇ ਸਮੇ ਤੋਂ ਪੰਜਾਬ ਦੇ ਪਾਣੀਆਂ ਦੀ ਸੰਭਾਲ ਬਾਰੇ…

jasveermuktsar's tweet image. ਅੱਜ ਤੜਕੇ ੪:੪੫ ‘ਤੇ ਪੰਜਾਬ ਪੁਲਸ ਦਸੂਹਾ, ਮੁਕੇਰੀਆਂ ਦਾ ਇੱਕ ਦਸਤਾ ਸਿੱਖ ਸਿਆਸਤ ਚੈਨਲ ਦੇ ਐਡੀਟਰ @psgazi  ਦੇ ਘਰ ਪੁੱਜਾ, 
ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ ਘਰ ਨਹੀਂ ਸਨ ਤਾਂ ਪੁਲੀਸ ਪਰਮਜੀਤ ਸਿੰਘ ਦੀ ਪਤਨੀ ਤੇ ਭਰਾ ਦਾ ਮੋਬਾਈਲ
ਫੋਨ ਲੈ ਗਈ ।
ਪੱਤਰਕਾਰਤਾ ਤੋਂ ਇਲਾਵਾ ਪਰਮਜੀਤ ਸਿੰਘ ਲੰਬੇ ਸਮੇ ਤੋਂ ਪੰਜਾਬ ਦੇ ਪਾਣੀਆਂ ਦੀ ਸੰਭਾਲ ਬਾਰੇ…

ਰਾਜਾ ਬੜਿੰਗ Sukhmandir brar reposted

इसे ये अपना धर्म कहते हैं? दूसरे धर्म का अपमान करना, उकसाना, बदतमीज़ी करना, उनके धार्मिक स्थल को नीचा दिखाना ये सब करके ये लोग बल्कि हिंदू धर्म का अपमान कर रहे हैं। हिंदू धर्म की सौम्यता को बर्बाद कर दिया है इन गुंडों ने।

Outside Mathura’s Jama Masjid, ‘celebrations’ of #RamaNavami resulted in Hindu zealots climbing atop the boundary of the mosque with the Bhagwa Flag.



Loading...

Something went wrong.


Something went wrong.