你可能会喜欢
ਜਦੋਂ ਸਾਡਾ ਕਿਸਾਨ ਆਪਣੇ ਹੱਕਾਂ ਲਈ ਕੁਝ ਘੰਟਿਆਂ ਲਈ ਹੀ ਸੜਕਾਂ 'ਤੇ ਬੈਠ ਜਾਵੇ, ਤਾਂ ਆਮ ਆਦਮੀ ਪਾਰਟੀ ਦੀ ਪੂਰੀ ਦਿੱਲੀ ਟੀਮ ਸਰਕਾਰੀ ਮਸ਼ੀਨਰੀ ਲਗਾ ਕੇ ਕਿਸਾਨਾਂ ਨੂੰ ਬਦਨਾਮ ਕਰਨ 'ਚ ਲੱਗ ਜਾਂਦੀ ਹੈ। ਪਰ ਅੱਜ ਜਦੋਂ ਪਿੰਡਾਂ ਨੂੰ ਤੇ ਸ਼ਹਿਰਾਂ ਦੇ ਬਾਜ਼ਾਰਾਂ ਨੂੰ ਜ਼ਬਰੀ ਬੰਦ ਕਰਵਾਇਆ ਜਾ ਰਿਹਾ ਹੈ, ਤਾਂ ਕੋਈ ਬਿਆਨ ਨਹੀਂ? ਹੁਣ ਤਾਂ…

ਇੱਕ ਪਾਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਪਰ ਜੁੱਤੀ ਸੁੱਟਣਾ, ਦੂਜੇ ਪਾਸੇ ਹਰਿਆਣਾ ਵਿੱਚ IPS ਪੂਰਨ ਕੁਮਾਰ ਦਾ ਜਾਤੀਵਾਦੀ ਵਿਤਕਰੇ ਦਾ ਦੋਸ਼ ਲਾਉਂਦਿਆਂ ਖੁਦਕੁਸ਼ੀ ਕਰਨਾ — ਇਹ ਦੋਵੇਂ ਘਟਨਾਵਾਂ ਦੇਸ਼ ਵਿੱਚ ਵੱਧ ਰਹੇ ਜਾਤੀਵਾਦੀ ਪਾੜੇ ਦੀਆਂ ਪ੍ਰਤੀਕ ਹਨ। ਇਨ੍ਹਾਂ ਘਟਨਾਵਾਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਦੇਸ਼ ਵਿੱਚ ਦਲਿਤਾਂ ਪ੍ਰਤੀ ਨਫ਼ਰਤ ਵੱਧ…

"ਦੇਗ ਤੇਗ ਫ਼ਤਿਹ ਪੰਥ ਕੀ ਜੀਤ" 🌸 ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🌸 ਧਰਮ ਦੀ ਰੱਖਿਆ ਲਈ ਜਿਨ੍ਹਾਂ ਨੇ ਆਪਣਾ ਸੀਸ ਤਾਂ ਕੁਰਬਾਨ ਕਰ ਦਿੱਤਾ, ਪਰ ਨਿਆਂ ਤੇ ਸੱਚ ਦੇ ਮਾਰਗ ਤੋਂ ਕਦੇ ਹਟੇ ਨਹੀਂ, ਉਹ ਹਨ ਬਾਬਾ ਬੰਦਾ ਸਿੰਘ ਬਹਾਦੁਰ ਜੀ, ਸਿੱਖ ਇਤਿਹਾਸ ਦੇ ਨਿਰਭੈ…

ਮਸ਼ਹੂਰੀਆਂ ਦੇ ਸਿਰ ਤੇ ਬਣੀ ਤੇ ਚੱਲ ਰਹੀ ਸਰਕਾਰ ਹੁਣ ਲਾਸ਼ਾਂ ਨੂੰ ਵੀ ਆਪਣੀ ਮਸ਼ਹੂਰੀ ਲਈ ਵਰਤ ਕੇ ਅਸਲ ਵਿੱਚ ਆਪਣੀ ਨੈਤਿਕ, ਬੌਧਿਕ ਤੇ ਰਾਜਸੀ ਕੰਗਾਲੀ ਦੀ ਹੀ ਮਸ਼ਹੂਰੀ ਕਰ ਰਹੀ ਹੈ। ਹਰ ਪੱਖ ਤੋਂ ਪੰਜਾਬ ਨੂੰ ਕਮਜ਼ੋਰ ਦਿਖਾਉਣ ਦੀ ਮਨਸ਼ਾ ਵਾਲੀ ਆਮ ਆਦਮੀ ਪਾਰਟੀ ਹੁਣ ਵਿਦੇਸ਼ਾਂ ਵਿੱਚ ਸਾਡੇ ਪੁੱਤਰਾਂ ਨਾਲ ਹੋਈਆਂ ਮੰਦਭਾਗੀਆਂ ਘਟਨਾਵਾਂ 'ਤੇ ਵੀ…

ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ, ਸੰਗਤਿ ਪ੍ਰੀਤਿ ਕਰੇ ਮਨ ਕੀ।। ਦੁਖ ਹਰਿ ਲੇਤ, ਸੁਖ ਬਾਂਛਤ ਕੋ ਦੇਤਿ ਗੁਰ, ਸਤਿਨਾਮ ਹੇਤੁ ਲਾਇ ਚੇਤਨਾ ਚਿਤਾਵਈ।। 🌸ਅਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🌸 ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੇਵਾ, ਨਿਮਰਤਾ ਅਤੇ ਕਰੁਣਾ…

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ 🙏 ਸਤਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਤੇ ਉਹਨਾਂ ਨੂੰ ਕੋਟਿ-ਕੋਟਿ ਨਮਨ🙏 ਸ੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਸਾਨੂੰ ਪ੍ਰੇਮ, ਨਿਮਰਤਾ ਅਤੇ ਪ੍ਰਕ੍ਰਿਤੀ ਪ੍ਰਤੀ ਆਦਰ ਦਾ ਅਮਰ ਸਬਕ ਦਿੱਤਾ। ਉਹਨਾਂ ਨੇ ਦਇਆ ਅਤੇ…

ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ ਵਿੱਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੈਂਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ ਨੂੰ ਹੋਰ ਅੱਗੇ ਵਧਾ ਰਹੀ ਹੈ। ਪੂਰੇ ਦੇਸ਼ ਵਿੱਚ ਇਹ ਇਕੋ ਉਦਾਹਰਨ ਹੈ ਜਿੱਥੇ ਇੱਕ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਨੂੰ ਖੋਹ ਕੇ, “ਪੰਜਾਬ ਪੁਨਰਗਠਨ ਐਕਟ” ਦੀਆਂ ਧਾਰਾਵਾਂ ਨਾਲ…

ਇਨਸਾਫ ਦੀ ਲੜਾਈ ਅਜੇ ਜਾਰੀ ਹੈ — ਸੱਚ ਸਾਹਮਣੇ ਲਿਆਉਣ ਲਈ ਵਾਈਟ ਪੇਪਰ ਸਮੇਂ ਦੀ ਲੋੜ ਹੈ। #ਲਾਹਨਤਦਿਹਾੜਾ #KotkapuraJustice #BeadbiCase #MartyrsRemembrance #JusticeForSangat #GianiHarpreetSingh #ShiromaniAkaliDalPunarSurjit
2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਇਨਸਾਫ ਦੀ ਮੰਗ ਕਰਦੀ ਸੰਗਤ 'ਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗੋਲੀ ਅਤੇ ਢਾਹੇ ਗਏ ਜੁਲਮ ਪੰਜਾਬ ਦੇ ਇਤਿਹਾਸ 'ਤੇ ਕਾਲਾ ਧੱਬਾ ਹਨ। ਅੱਜ ਤਕ ਵੀ ਜਿੰਮੇਵਾਰਾਂ ਵਿਰੁੱਧ ਕੋਈ ਠੋਸ ਕਰਵਾਈ ਨਾ ਹੋਣਾ ਕਾਬਿਲੇ-ਅਫ਼ਸੋਸ ਹੈ। ਅਸੀਂ…




ਬੇਅਦਬੀ ਲਈ ਨਵਾਂ ਕਾਨੂੰਨ ਬਣਾਉਣ ਦਾ ਡਰਾਮਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਤੋਂ ਮੌਜੂਦ ਕਾਨੂੰਨ ਅਨੁਸਾਰ ਵੀ ਜੇਕਰ ਸਹੀ ਨੀਅਤ ਨਾਲ 2015 ਦੇ ਬੇਅਦਬੀ ਕੇਸਾਂ 'ਤੇ ਸਖ਼ਤ ਕਾਰਵਾਈ ਕਰਦੀ। ਪਰ ਕੇਜਰੀਵਾਲ–ਭਗਵੰਤ ਮਾਨ ਸਰਕਾਰ ਬੇਅਦਬੀ ਕੇਸਾਂ ਵਿੱਚ ਬਲਾਤਕਾਰੀ ਸਾਧ ਤੇ ਉਸਦੇ ਚੇਲਿਆਂ ਨੂੰ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ…
ਅੱਜ ਗੁਰਦੁਆਰਾ ਲੰਗਰ ਮਾਤਾ ਸਾਹਿਬ ਦੇਵਾਂ ਜੀ, ਕਰਨਾਲ ਵਿਖੇ ਸ਼ਹੀਦ ਬਾਬਾ ਜੰਗ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਮਨਾਏ ਜਾ ਰਹੇ ਸਲਾਨਾ ਸਮਾਗਮ ਵਿੱਚ ਹਾਜ਼ਰੀ ਭਰੀ। ਬਾਬਾ ਜੰਗ ਸਿੰਘ ਜੀ, ਜਿਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਇਤਿਹਾਸ ਵਿੱਚ ਅਮਰ ਮਿਸਾਲ ਕਾਇਮ ਕੀਤੀ, ਉਹਨਾਂ ਦੀ ਸ਼ਹਾਦਤ ਸੱਚ ਲਈ ਅਡੋਲ…




ਪੰਜਾਬ ਦੀ ਲੜਾਈ ਕਿਸੇ ਸਿਆਸੀ ਪਾਰਟੀ ਜਾਂ ਚੋਣ ਮੈਦਾਨ ਦੀ ਨਹੀਂ — ਇਹ ਲੜਾਈ ਆਪਣੀ ਹਸਤੀ ਅਤੇ ਪ੍ਰਭੂਸੱਤਾ ਦੀ ਹੈ, ਸੂਬੇ ਦੇ ਹੱਕਾਂ ਤੇ ਬਰਾਬਰ ਦੇ ਅਧਿਕਾਰਾਂ ਦੀ ਹੈ। ਜਿੱਥੇ ਪਹਿਲੀਆਂ ਸਰਕਾਰਾਂ ਨੇ ਸਾਡੇ ਪਾਣੀਆਂ, ਸਾਡੀ ਰਾਜਧਾਨੀ, ਸਾਡੀ ਸਿੱਖਿਆ ਤੇ ਸਾਡੇ ਸੰਵਿਧਾਨਿਕ ਅਧਿਕਾਰ ਗੈਰ-ਸੰਵਿਧਾਨਿਕ ਤਰੀਕਿਆਂ ਨਾਲ ਖੋਹੇ ਹਨ, ਹੁਣ ਉੱਥੇ ਆਮ ਆਦਮੀ…

ਤਰਨਤਾਰਨ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਬੁਖਲਾਹਟ ਤੇ ਡਰ ਸਪੱਸ਼ਟ ਹੈ — ਸਪੀਕਰ ਨੂੰ ਜ਼ਬਰਦਸਤੀ ਖਡੂਰ ਸਾਹਿਬ ਸੀਟ ਖ਼ਾਲੀ ਘੋਸ਼ਿਤ ਕਰਨ ਤੋਂ ਰੋਕਣਾ ਇਸਦਾ ਸਭ ਤੋਂ ਵੱਡਾ ਸਬੂਤ ਹੈ। ਸੰਵਿਧਾਨ ਅਨੁਸਾਰ ਜੇ ਕਿਸੇ ਮੈਂਬਰ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ, ਤਾਂ ਉਸਦੀ ਵਿਧਾਨ ਸਭਾ ਸੀਟ ਆਪਣੇ ਆਪ ਖ਼ਾਲੀ ਮੰਨੀ…

ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦੇਦਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਨਵੇਂ ਅਹੁਦੇਦਾਰਾਂ ਨੂੰ ਬਹੁਤ ਬਹੁਤ ਵਧਾਈਆਂ । ਅਕਾਲ ਪੁਰਖ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਪੰਥ ਤੇ ਪੰਜਾਬ ਦੀ ਸੇਵਾ ਦਾ ਬਲ ਬਖਸ਼ਿਸ਼ ਕਰਨ।



ਗੁਰਸਿਖੀ ਗੁਰਸਿੱਖ ਕਮਾਵੈ II 🌸 ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਉਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ 🌸 ਭਾਈ ਤਾਰੂ ਸਿੰਘ ਜੀ, ਸਿੱਖ ਇਤਿਹਾਸ ਦੇ ਉਹ ਚਮਕਦੇ ਤਾਰੇ ਹਨ ਜਿਨ੍ਹਾਂ ਨੇ ਸਾਬਤ ਕੀਤਾ ਕਿ ਗੁਰਸਿੱਖ ਕਦੇ ਝੁਕਦਾ ਨਹੀਂ — ਚਾਹੇ ਸੰਸਾਰ ਦੀਆਂ ਤਾਕਤਾਂ ਉਸਦੇ ਖਿਲਾਫ ਹੀ ਕਿਉਂ…

ਜਦੋਂ ਸਿਸਟਮ ਇਨਸਾਫ਼ ਦੇਣ ਤੋਂ ਕਤਰਾ ਜਾਵੇ, ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ — ਸਰਕਾਰਾਂ ਸਮੇਤ ਸਾਰੀ ਨਿਆਂ ਪ੍ਰਕਿਰਿਆ 'ਤੇ। 2015 ਤੋਂ ਬੇਅਦਬੀ ਦੇ ਮਾਮਲਿਆਂ ਵਿੱਚ ਹਰ ਸਬੂਤ, ਹਰ ਰਿਪੋਰਟ ਮੌਜੂਦ ਹੋਣ ਦੇ ਬਾਵਜੂਦ ਜਦੋਂ ਸਰਕਾਰ ਵੱਲੋਂ ਸ਼ਰੇਆਮ ਦੋਸ਼ੀ ਬਚਾਏ ਜਾ ਰਹੇ ਹਨ ਤਾਂ ਸਿੱਖ ਕੌਮ ਦਾ ਗੁੱਸਾ ਤੇ ਬੇਭਰੋਸਗੀ ਸੁਭਾਵਿਕ ਹੈ। ਇਸੇ…

ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ PSPCL ਜਾਂ ਹੋਰ ਸਰਕਾਰੀ ਸੰਸਥਾਵਾਂ ਦੀਆਂ ਜਾਇਦਾਦਾਂ ਵੇਚਣ ਦਾ ਹੱਕ ਨਹੀਂ ਦਿੱਤਾ ਸੀ — ਫ਼ਤਵਾ ਤਾਂ ਉਸ ਵਾਅਦੇ ਨੂੰ ਦਿੱਤਾ ਸੀ ਜਿਥੇ ਅਰਵਿੰਦ ਕੇਜਰੀਵਾਲ ਨੇ ਹਰ ਸਾਲ ₹54,000 ਕਰੋੜ ਦਾ ਵਾਧੂ ਮਾਲੀਆ ਪੈਦਾ ਕਰਨ ਦਾ ਦਾਅਵਾ ਕੀਤਾ ਸੀ। ਅੱਜ ਸਵਾਲ ਇਹ ਹੈ — ਜੇ ਪੰਜਾਬ ਦਾ ਕਰਜ਼ਾ ਵਧਾ ਕੇ, ਸਰਕਾਰੀ…

ਅੱਜ ਫਿਰੋਜ਼ਪੁਰ ਜਿਲ੍ਹੇ ਦੇ ਸਾਂਝਾ ਬੇਸ ਕੈਂਪ ਪਿੰਡ ਬੱਗੇਵਾਲਾ ਵਿਖੇ ਹੜ੍ਹ ਪੀੜਤ ਪਰਿਵਾਰਾਂ ਨਾਲ ਮਿਲਣ ਪਹੁੰਚੇ। ਮੇਰੇ ਨਾਲ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਐਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ…




ਅੱਜ ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਦਿਨ ਹੈ। ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਹਰ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਕੁਝ ਦਿਨ ਪਹਿਲਾਂ ਉਹ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਸਨ, ਪਰ ਅੱਜ ਸਵੇਰੇ ਉਹ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰ ਗਏ। ਮੈਂ…

ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥ ਗੁਰ ਰਾਮਦਾਸ ਸਚੁ ਸਲ੍ਹ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥ ✨🌸ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਚੌਥੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🌸✨ ਗੁਰੂ ਜੀ ਸਿਰਫ਼ ਧਾਰਮਿਕ ਅਧਿਆਤਮਿਕਤਾ ਦੇ ਪ੍ਰਤੀ ਹੀ ਨਹੀਂ,…

United States 趋势
- 1. Flacco 81.8K posts
- 2. Bengals 78.7K posts
- 3. Bengals 78.7K posts
- 4. Tomlin 21.2K posts
- 5. Ramsey 18.5K posts
- 6. Chase 107K posts
- 7. Chase 107K posts
- 8. #WhoDey 6,691 posts
- 9. #TNFonPrime 5,543 posts
- 10. Teryl Austin 2,679 posts
- 11. #WhoDidTheBody 1,352 posts
- 12. #PITvsCIN 6,954 posts
- 13. Cuomo 79.2K posts
- 14. #criticalrolespoilers 6,265 posts
- 15. Max Scherzer 13.9K posts
- 16. Andrew Berry 3,138 posts
- 17. Burrow 9,549 posts
- 18. DK Metcalf 3,922 posts
- 19. Zac Taylor 2,509 posts
- 20. Ace Frehley 93.6K posts
你可能会喜欢
-
Harjinder Singh Dhami
@SGPCPresident -
Shiromani Gurdwara Parbandhak Committee
@SGPCAmritsar -
Rattandeep Singh Dhaliwal
@Rattan1990 -
Dr. Sukhpreet Singh Udhoke
@udhoke -
Adv Imaan Singh Khara
@advimaankhara -
Sukhpal Singh Khaira
@SukhpalKhaira -
BBC News Punjabi
@bbcnewspunjabi -
Office Of Simranjit Singh Mann
@_SimranjitSMann -
Shiromani Akali Dal (Amritsar)
@SAD_Amritsar -
Karan J Singh
@Sovereign_Sikh -
Tractor2ਟਵਿੱਟਰ ਪੰਜਾਬ
@Tractor2twitr_P -
Unmasking.India
@unmasking_india -
Tracking Hate Against Sikhs
@thaSikhs -
Learn Punjabi
@learnpunjabi -
ਜੋਧਸਿੰਘ
@YungBhujang
Something went wrong.
Something went wrong.