#papalpreet_singh search results
ਮੈਨੂੰ ਦਰਦਾਂ ਵਾਲ਼ਾ ਦੇਸ ਆਵਾਜ਼ਾਂ ਮਾਰਦਾ..... 22 ਅਕਤੂਬਰ 1893: ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਪੈਰਿਸ(ਫਰਾਂਸ) 'ਚ ਅਕਾਲ ਚਲਾਣਾ ਕਰ ਗਏ। ਜਲਾਵਤਨ ਮਹਾਰਾਜਾ ਸਾਹਿਬ ਆਪਣੀ ਧਰਤੀ ਦੇਸ ਪੰਜਾਬ ਨੂੰ ਆਜਾਦ ਕਰਵਾਉਣ ਲਈ ਜੱਦੋਜਹਿਦ ਕਰਦੇ ਰਹੇ ਤੇ ਇਹ ਜੱਦੋਜਹਿਦ ਜਾਰੀ ਹੈ। #maharajaduleepsingh #papalpreet_singh
ਭਗਤ ਸਿੰਘ ਦੇ ਮਾਂ-ਬੋਲੀ ਪੰਜਾਬੀ ਬਾਰੇ #ਖ਼ਤਰਨਾਕ ਵਿਚਾਰ 👇 (ਪੁੱਤ ਕਪੁੱਤ ਹੋ ਜਾਂਦੇ, ਮਾਂ ਕਮਾਂ ਨਹੀਂ ਹੁੰਦੀ) #papalpreet_singh #sikhsovereignty -------- "ਹੁਣ ਤਕ, ਪੰਜਾਬੀ ਕੇਂਦਰੀ ਪੰਜਾਬ ਦੀ ਸਹਿਤਕ ਭਾਸ਼ਾ ਦਾ ਦਰਜਾ ਨਹੀਂ ਲੈ ਸਕੀ। ਇਹ ਗੁਰਮੁਖੀ ਲਿਪੀ ਨਾਲ ਲਿਖੀ ਜਾਂਦੀ ਹੈ ਤੇ ਪੰਜਾਬੀ ਕਹਾਉਂਦੀ ਹੈ। ਬਾਕੀ ਕਮੈਂਟਸ ਵਿਚ 👇
ਭਗਵੰਤ ਮਾਨ ਲਈ ਜਵਾਬ: ਜੋ ਭਾਈ ਸੰਦੀਪ ਸਿੰਘ ਸਿੱਧੂ ਦੇ ਬੋਲ ਹਨ ਕਿ "ਚੁੱਕਣੀ ਤਾਂ ਕਿਰਪਾਨ ਹੀ ਪੈਣੀ ਹੈ" #sikhsovereignty #papalpreet_singh
ਕਿਸ ਸ਼ਾਨ ਨਾਲ ਲੜੇ, ਉਹ ਸ਼ਾਨ ਪੁੱਛਦੇ ਸਿੱਖ ਬੱਚੇ ਘੱਲੂਘਾਰੇ ਦੇ ਨਿਸ਼ਾਨ ਪੁੱਛਦੇ #papalpreet_singh #sikh #sikhgenocide #sikhsovereignty
ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਿਮਾਇਤ ਕਰਨ ਪਹੁੰਚੇ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ @papalpreetsingh #VoteForSimranjitSinghMann #sikhsovereignty #papalpreet_singh
ਹੋਂਦ ਦੀ ਲੜਾਈ ਸਾਨੂੰ ਹਰ ਹੀਲੇ ਲੜਣੀ ਤੇ ਜਿੱਤਣੀ ਪੈਣੀ ਹੈ। #sikh #sikhsovereignty #papalpreet_singh #amritpalsingh #amritsar #jeevay_panjab #deepsidhu #nihang #khalsa
ਇਸ ਕਾਰਜ ਲਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਥੀ ਸਿੰਘਾਂ ਦੀ ਤਾਰੀਫ਼ ਕਰਨੀ ਬਣਦੀ ਹੈ, ਸਾਥ ਦੇਣਾ ਬਣਦਾ ਹੈ। ਇਹ ਕੋਈ ਹਿੰਸਾ ਨਹੀਂ, ਖ਼ਾਲਸਈ ਆਦਰਸ਼ ਹੈ। #papalpreet_singh
ਖ਼ਾਲਸਾ ਵਹੀਰ: ਪਿੰਡ ਭੋਏਵਾਲ਼, ਜਿਲ੍ਹਾ ਅੰਮ੍ਰਿਤਸਰ #sikh #sikhsovereignty #papalpreet_singh #AmritpalSingh #khalsavaheer #jeevay_panjab
ਖ਼ਾਲਸਾ ਵਹੀਰ: ਪਿੰਡ ਡੱਡੂਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸ਼ਾਮ ਦੇ ਦੀਵਾਨ #KhalsaVaheer #AmritpalSingh #papalpreet_singh #jeevay_panjab
ਪੱਤਰਕਾਰ: ਕੀ ਮੱਤੇਵਾੜਾ ਦਾ ਮੁੱਦਾ ਪਾਰਲੀਮੈੰਟ 'ਚ ਚੁੱਕੋਗੇ? ਸਰਦਾਰ ਮਾਨ: "ਚੁੱਕਣਾ ਹੀ ਪਊਗਾ, ਨਹੀਂ ਤਾਂ ਪੰਜਾਬ ਦੇ ਲੋਕ ਮੇਰੀ ਖੱਲ੍ਹ ਲਾਹ ਦੇਣਗੇ" #sikhsovereignty #papalpreet_singh #savemattewaraforest #Mattewara
ਇਸ ਸਤਿਕਾਰ ਨੂੰ ਹਕੀਕੀ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਕੱਥੂਨੰਗਲ ਘਟਨਾ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲੋਂ ਲਿਖਤੀ ਮਾਫ਼ੀ ਮੰਗਣ। 10 ਸਾਲਾਂ 'ਚ ਸਰਬੱਤ ਖ਼ਾਲਸਾ ਤੇ ਹੋਰ ਅਨੇਕਾਂ ਝੂਠੇ ਕੇਸਾਂ ਲਈ ਮਾਫ਼ੀ ਮੰਗਣ, ਜੋ ਹਕੂਮਤ ਦੇ ਨਸ਼ੇ 'ਚ ਸਰਦਾਰ ਮਾਨ 'ਤੇ ਦਰਜ ਕੀਤੇ ਗਏ। #sikhsovereignty #papalpreet_singh
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨਾਲ ਕੀਤੀ ਬੇਗਾਨਗੀ ਭਗਵੰਤ ਮਾਨ ਨੂੰ ਮਹਿੰਗੀ ਪਵੇਗੀ। ਲੋਕ ਆਪਣੇ ਮਹਾਰਾਜੇ ਨਾਲ ਉਹੀ ਪ੍ਰੇਮ ਕਰਦੇ ਹਨ, ਜੋ ਸਿੱਖ ਰਾਜ ਵੇਲੇ ਕਰਦੇ ਸਨ। #sikhsovereignty #papalpreet_singh
Deep Sidhu's Shaheedi has made millions of Sikhs feel that "we are all united & powerful together" #deepsidhu #sikhsovereignty #papalpreet_singh
ਭਾਈ ਸੰਦੀਪ ਸਿੰਘ ਕੌਮੀ ਯੋਧਾ Bhai Amritpal Singh Khalsa ਭਾਈ ਅਮ੍ਰਿਤਪਾਲ ਸਿੰਘ ‘ਮੁੱਖ ਸੇਵਾਦਾਰ ਵਾਰਿਸ ਪੰਜਾਬ ਦੇ’ ਭਾਈ ਅਮ੍ਰਿਤਪਾਲ ਸਿੰਘ #papalpreet_singh Waris Panjab De ਵਾਰਿਸ ਪੰਜਾਬ ਦੇ
Punjab police brings Amritpal's close aide Papalpreet Singh to Amritsar airport #Punjab_Police #Amritpal_Singh #papalpreet_singh #Amritsar_airport #Associate dynamitenews.com/story/punjab-p…
ਪਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਕੱਥੂਨੰਗਲ ਤੋਂ ਕੀਤਾ ਗ੍ਰਿਫ਼ਤਾਰ, ਪਪਲਪ੍ਰੀਤ ਸਿੰਘ 'ਤੇ ਲੱਗੀ NSA 'ਤੇ ਦਰਜ ਹਨ ਕੁੱਲ 6 ਮਾਮਲੇ IG ਸੁਖਚੈਨ ਸਿੰਘ ਗਿੱਲ | Punjab News TV #papalpreet_singh #arrest #punjab #ig #sukhchainsingh #punjab #punjabnewstv
पंजाबः अमृतपाल सिंह के साथी पप्लप्रीत की गिरफ्तारी की वीडियो आई सामने . . . . #papalpreet_singh #arrested #punjab #amritpalsingh #amritpal #ig #sukhchainsinghgill #news #video #twitter #encounternews
ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਦੀ ਨਵੀਂ ਸੈਲਫੀ! New selfie of fugitive Amritpal Singh and Papalpreet! #thekhabarsaar #amritpalsingh #papalpreet_singh #fugitive #punjab #nepal #haryana #nia #punjabpolice
ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੇ ਮਾਮਲੇ ਵਿੱਚ ਇੱਕ ਨਵੀਂ ਤਸਵੀਰ ਹੋਈ ਵਾਇਰਲ | Punjabnewstv #bhaiamritpalsinghji #papalpreet_singh #viral #PunjabNewstv
ਜਗਵਿੰਦਰ ਪਟਿਆਲ ਨੂੰ ਸਿੱਖ ਵਕੀਲ ਗੁਰਮੋਹਨਪ੍ਰੀਤ ਸਿੰਘ ਨੇ ਸਵਾਲ ਕੀਤੇ ਹਨ, ਪਟਿਆਲ ਦੀ ਇਸ ਗੈਰ-ਮਨੁੱਖਤਾਵਾਦੀ ਹਰਕਤ ਤੋਂ ਸਰਕਾਰੀ ਪੱਤਰਕਾਰੀ ਅਤੇ ਗਿਰੋਹਬਾਜੀ ਗੰਢ-ਤੁਪ ਦਾ ਮੁਸ਼ਕ ਆਉਂਦਾ ਹੈ। #sikh #sikhsovereignty #papalpreet_singh
ਮੈਨੂੰ ਦਰਦਾਂ ਵਾਲ਼ਾ ਦੇਸ ਆਵਾਜ਼ਾਂ ਮਾਰਦਾ..... 22 ਅਕਤੂਬਰ 1893: ਅੱਜ ਦੇ ਦਿਨ ਮਹਾਰਾਜਾ ਦਲੀਪ ਸਿੰਘ ਪੈਰਿਸ(ਫਰਾਂਸ) 'ਚ ਅਕਾਲ ਚਲਾਣਾ ਕਰ ਗਏ। ਜਲਾਵਤਨ ਮਹਾਰਾਜਾ ਸਾਹਿਬ ਆਪਣੀ ਧਰਤੀ ਦੇਸ ਪੰਜਾਬ ਨੂੰ ਆਜਾਦ ਕਰਵਾਉਣ ਲਈ ਜੱਦੋਜਹਿਦ ਕਰਦੇ ਰਹੇ ਤੇ ਇਹ ਜੱਦੋਜਹਿਦ ਜਾਰੀ ਹੈ। #maharajaduleepsingh #papalpreet_singh
ਭਗਤ ਸਿੰਘ ਦੇ ਮਾਂ-ਬੋਲੀ ਪੰਜਾਬੀ ਬਾਰੇ #ਖ਼ਤਰਨਾਕ ਵਿਚਾਰ 👇 (ਪੁੱਤ ਕਪੁੱਤ ਹੋ ਜਾਂਦੇ, ਮਾਂ ਕਮਾਂ ਨਹੀਂ ਹੁੰਦੀ) #papalpreet_singh #sikhsovereignty -------- "ਹੁਣ ਤਕ, ਪੰਜਾਬੀ ਕੇਂਦਰੀ ਪੰਜਾਬ ਦੀ ਸਹਿਤਕ ਭਾਸ਼ਾ ਦਾ ਦਰਜਾ ਨਹੀਂ ਲੈ ਸਕੀ। ਇਹ ਗੁਰਮੁਖੀ ਲਿਪੀ ਨਾਲ ਲਿਖੀ ਜਾਂਦੀ ਹੈ ਤੇ ਪੰਜਾਬੀ ਕਹਾਉਂਦੀ ਹੈ। ਬਾਕੀ ਕਮੈਂਟਸ ਵਿਚ 👇
ਕਿਸ ਸ਼ਾਨ ਨਾਲ ਲੜੇ, ਉਹ ਸ਼ਾਨ ਪੁੱਛਦੇ ਸਿੱਖ ਬੱਚੇ ਘੱਲੂਘਾਰੇ ਦੇ ਨਿਸ਼ਾਨ ਪੁੱਛਦੇ #papalpreet_singh #sikh #sikhgenocide #sikhsovereignty
ਸਿੱਖਾਂ ਦਾ ਕਤਲੇਆਮ ਹੋਵੇ ਜਾਂ ਕੋਈ ਹਾਦਸਾ, ਗੈਰ ਸਿੱਖ ਅਕਸਰ ਹੀ ਦੰਦ ਕੱਢਦੇ ਦਿਸਣਗੇ। ਹਾਂ, ਇਹੀ ਫ਼ਰਕ ਹੈ ਸਾਡਾ। ਅਸੀਂ ਕਿਸੇ ਦੀ ਮੌਤ 'ਤੇ ਜਸ਼ਨ ਨਹੀਂ ਮਨਾਉਂਦੇ। #sikhsovereignty #papalpreet_singh @sikh__perspective
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨਾਲ ਕੀਤੀ ਬੇਗਾਨਗੀ ਭਗਵੰਤ ਮਾਨ ਨੂੰ ਮਹਿੰਗੀ ਪਵੇਗੀ। ਲੋਕ ਆਪਣੇ ਮਹਾਰਾਜੇ ਨਾਲ ਉਹੀ ਪ੍ਰੇਮ ਕਰਦੇ ਹਨ, ਜੋ ਸਿੱਖ ਰਾਜ ਵੇਲੇ ਕਰਦੇ ਸਨ। #sikhsovereignty #papalpreet_singh
ਪੱਤਰਕਾਰ: ਕੀ ਮੱਤੇਵਾੜਾ ਦਾ ਮੁੱਦਾ ਪਾਰਲੀਮੈੰਟ 'ਚ ਚੁੱਕੋਗੇ? ਸਰਦਾਰ ਮਾਨ: "ਚੁੱਕਣਾ ਹੀ ਪਊਗਾ, ਨਹੀਂ ਤਾਂ ਪੰਜਾਬ ਦੇ ਲੋਕ ਮੇਰੀ ਖੱਲ੍ਹ ਲਾਹ ਦੇਣਗੇ" #sikhsovereignty #papalpreet_singh #savemattewaraforest #Mattewara
ਖ਼ਾਲਸਾ ਵਹੀਰ: ਪਿੰਡ ਭੋਏਵਾਲ਼, ਜਿਲ੍ਹਾ ਅੰਮ੍ਰਿਤਸਰ #sikh #sikhsovereignty #papalpreet_singh #AmritpalSingh #khalsavaheer #jeevay_panjab
ਇਸ ਕਾਰਜ ਲਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਥੀ ਸਿੰਘਾਂ ਦੀ ਤਾਰੀਫ਼ ਕਰਨੀ ਬਣਦੀ ਹੈ, ਸਾਥ ਦੇਣਾ ਬਣਦਾ ਹੈ। ਇਹ ਕੋਈ ਹਿੰਸਾ ਨਹੀਂ, ਖ਼ਾਲਸਈ ਆਦਰਸ਼ ਹੈ। #papalpreet_singh
ਹੋਂਦ ਦੀ ਲੜਾਈ ਸਾਨੂੰ ਹਰ ਹੀਲੇ ਲੜਣੀ ਤੇ ਜਿੱਤਣੀ ਪੈਣੀ ਹੈ। #sikh #sikhsovereignty #papalpreet_singh #amritpalsingh #amritsar #jeevay_panjab #deepsidhu #nihang #khalsa
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨਾਲ ਕੀਤੀ ਬੇਗਾਨਗੀ ਭਗਵੰਤ ਮਾਨ ਨੂੰ ਮਹਿੰਗੀ ਪਵੇਗੀ। ਲੋਕ ਆਪਣੇ ਮਹਾਰਾਜੇ ਨਾਲ ਉਹੀ ਪ੍ਰੇਮ ਕਰਦੇ ਹਨ, ਜੋ ਸਿੱਖ ਰਾਜ ਵੇਲੇ ਕਰਦੇ ਸਨ। #sikhsovereignty #papalpreet_singh
ਖ਼ਾਲਸਾ ਵਹੀਰ: ਪਿੰਡ ਡੱਡੂਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸ਼ਾਮ ਦੇ ਦੀਵਾਨ #KhalsaVaheer #AmritpalSingh #papalpreet_singh #jeevay_panjab
Something went wrong.
Something went wrong.
United States Trends
- 1. Kevin James 5,623 posts
- 2. Bubba 35.8K posts
- 3. Bill Clinton 126K posts
- 4. Jack Hughes 2,290 posts
- 5. Metroid 12.4K posts
- 6. #BravoCon 5,588 posts
- 7. RIP Coach Beam 1,265 posts
- 8. Marlene 5,138 posts
- 9. $EDEL 1,131 posts
- 10. Vatican 15.9K posts
- 11. Last Chance U 5,792 posts
- 12. Matt Taylor 3,054 posts
- 13. $GOOGL 20.2K posts
- 14. Wale 45.9K posts
- 15. Donica Lewinsky 2,606 posts
- 16. Oakland 11.6K posts
- 17. Crooks 79.3K posts
- 18. Samus 6,491 posts
- 19. Hunter Biden 23.2K posts
- 20. Freddie Mercury 1,363 posts