papalpreetsingh's profile picture. Sikh Activist

Papalpreet Singh

@papalpreetsingh

Sikh Activist

Pinned

ਝਾੜੂ ਚੁੱਕਣਾ ਕਿ ਕਿਰਪਾਨ? #deepsidhu #papalpreet_singh #sikhsovereignty


ਮਜੀਠੇ ਨੇੜਲੇ ਪਿੰਡ ਸੋਹੀਆਂ ਪਹੁੰਚ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ


ਖ਼ਾਲਸੇ ਦੇ ਵਧਦੇ ਕਦਮ #sikh #sikhsovereignity #bhaiamritpalsingh

papalpreetsingh's tweet image. ਖ਼ਾਲਸੇ ਦੇ ਵਧਦੇ ਕਦਮ
#sikh #sikhsovereignity #bhaiamritpalsingh

ਰੋਜ਼ਾਨਾ ਅਨੇਕਾਂ ਸਿੱਖ ਸੰਗਤਾਂ ਮਿਲਣ ਆਉਂਦੀਆਂ ਹਨ। ਉਨ੍ਹਾਂ ‘ਚੋਂ ਸਿੱਖ ਬੱਚਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਬੜੀ ਗਹੁ ਨਾਲ ਵੇਖਦੇ ਹਨ, ਜੋ ਕਿ ਸਾਡਾ ਭਵਿੱਖ ਹਨ।

papalpreetsingh's tweet image. ਰੋਜ਼ਾਨਾ ਅਨੇਕਾਂ ਸਿੱਖ ਸੰਗਤਾਂ ਮਿਲਣ ਆਉਂਦੀਆਂ ਹਨ। ਉਨ੍ਹਾਂ ‘ਚੋਂ ਸਿੱਖ ਬੱਚਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਬੜੀ ਗਹੁ ਨਾਲ ਵੇਖਦੇ ਹਨ, ਜੋ ਕਿ ਸਾਡਾ ਭਵਿੱਖ ਹਨ।

ਜਲੰਧਰ ਦੇ ਪਿੰਡ ਫ਼ਤਹਿਪੁਰ ਪਹੁੰਚ ਰਹੇ ਹਨ ਭਾਈ ਅੰਮ੍ਰਿਤਪਾਲ ਸਿੰਘ


ਜਗਵਿੰਦਰ ਪਟਿਆਲ ਨੂੰ ਸਿੱਖ ਵਕੀਲ ਗੁਰਮੋਹਨਪ੍ਰੀਤ ਸਿੰਘ ਨੇ ਸਵਾਲ ਕੀਤੇ ਹਨ, ਪਟਿਆਲ ਦੀ ਇਸ ਗੈਰ-ਮਨੁੱਖਤਾਵਾਦੀ ਹਰਕਤ ਤੋਂ ਸਰਕਾਰੀ ਪੱਤਰਕਾਰੀ ਅਤੇ ਗਿਰੋਹਬਾਜੀ ਗੰਢ-ਤੁਪ ਦਾ ਮੁਸ਼ਕ ਆਉਂਦਾ ਹੈ। #sikh #sikhsovereignty #papalpreet_singh


On the mountains of truth you can never climb in vain: either you will reach a point higher up today, or you will be training your powers so that you will be able to climb higher tomorrow. - Friedrich Nietzsche


ਗੁਰ ਸੰਗਤ ਜੀ, ਬਹੁਤ ਬਹੁਤ ਵਧਾਈਆਂ। #sikh #sikhsovereignty #nanakshahi #papalpreet_singh

papalpreetsingh's tweet image. ਗੁਰ ਸੰਗਤ ਜੀ, ਬਹੁਤ ਬਹੁਤ ਵਧਾਈਆਂ।

#sikh #sikhsovereignty #nanakshahi #papalpreet_singh

ਕਿ ਤੀਰ ਹਾਂ, ਪਰਵਾਜ਼ 'ਚ ਹਾਂ..... ਖ਼ਾਲਸਾ ਪੰਥ ਦੇ ਆਗੂ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ #sikh #sikhsovereignty #bhaiamritpalsingh #papalpreet_singh


"ਮੈਂ ਆਪਣੇ ਸਮਰਥਕਾਂ ਨੂੰ ਅਪੀਲ ਕਰਦਾਂ ਕਿ ਕਿਸੇ ਵੀ ਕੁਰਬਾਨੀ ਵਾਲੇ ਸਿੱਖ ਬਾਰੇ ਮੰਦਾ ਨਾ ਬੋਲਿਆ ਜਾਵੇ।" - #bhaiamritpalsingh


"Neither am I afraid of being arrested nor am I fearful of death" - #BhaiAmritpalSingh #sikh #sikhsovereignty


ਅਫ਼ਸੋਸ

papalpreetsingh's tweet image. ਅਫ਼ਸੋਸ

ਬੀਬੀਸੀ ਤਮਿਲ ਨੇ ਸਿੱਖਾਂ ਦੀ ਆਵਾਜ਼ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਟਰਵਿਊ ਸਾਂਝਾ ਕੀਤਾ ਤਾਂ ਅਣਖੀਲੇ ਤਮਿਲ ਲੋਕਾਂ ਨੇ ਸਿੱਖ ਕੌਮੀਅਤ ਦਾ ਸਤਿਕਾਰ/ਸਮਰਥਨ ਪ੍ਰਗਟਾਇਆ ਹੈ। ਧੰਨਵਾਦ ਜੀ। நன்றி தமிழ் மக்களுக்கு #sikh #tamil #sikhsovereignty #bhaiamritpalsingh #papalpreet_singh


ਵਾਹਿਗੁਰੂ


4 ਮਾਰਚ 2023: ਬਿਆਸ ਨੇੜਲੇ ਪਿੰਡ ਜੋਧੇ ਵਿਖੇ ਹੋ ਰਹੇ ਕਬੱਡੀ ਕੱਪ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਜ਼ਰੀ ਭਰੀ। ਉਨ੍ਹਾਂ ਸਿੱਖ ਨੌਜਵਾਨੀ ਨੂੰ ਨਸ਼ੇ ਤੇ ਪਤਿਤਪੁਣੇ ਤੋਂ ਬਚ ਕੇ ਅੰਮ੍ਰਿਤ ਛਕ ਕੇ ਸਿੱਖ ਪੰਥ ਦੀ ਸੇਵਾ ‘ਚ ਤਤਪਰ ਰਹਿਣ ਦਾ ਹੋਕਾ ਦਿੱਤਾ। #sikh #sikhsovereignty #bhaiamritpalsingh #papalpreet_singh


ਭਾਈ ਅੰਮ੍ਰਿਤਪਾਲ ਸਿੰਘ ਦਾ ਬੀਬੀਸੀ ਪੰਜਾਬੀ ਵਲੋਂ 28 ਫਰਵਰੀ 2023 ਨੂੰ ਕੀਤਾ ਗਿਆ ਇੰਟਰਵਿਊ BBC Interview: Bhai Amritpal Singh #sikh #sikh #BhaiAmritpalSingh


ਹਿਜ਼ਰਤ ਨੂੰ ਮੋੜਾ: ਸਿੱਖ ਬਾਲ ਦੀ ਆਪਣੀ ਧਰਤੀ ਲਈ ਭਾਵਨਾ #reversemigration #sikh #sikhsovereignty #bhaiamritpalsingh #prabhsharanbirsingh #papalpreet_singh


Loading...

Something went wrong.


Something went wrong.