你可能會喜歡
ਅੱਜ ਵਰਕਿੰਗ ਕਮੇਟੀ ਮੈਂਬਰ ਸ. ਦਲਜੀਤ ਸਿੰਘ ਅਮਰਕੋਟ ਦੇ ਨਿਵਾਸ ਸਥਾਨ ਤੇ ਪਾਰਟੀ ਵਰਕਰਾਂ ਨਾਲ ਪੰਜਾਬ ਅਤੇ ਪੰਥ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਵਰਕਰਾਂ ਨਾਲ ਰੂਬਰੂ ਗੱਲਬਾਤ ਕਰਦਿਆਂ ਉਨ੍ਹਾਂ ਦੇ ਜਜ਼ਬੇ ਅਤੇ ਤਨਦੇਹੀ ਨੂੰ ਵੇਖ ਕੇ ਖੁਸ਼ੀ ਹੋਈ। ਵੱਡੀ ਗਿਣਤੀ ਵਿੱਚ ਹਾਜ਼ਰ ਵਰਕਰਾਂ ਨੇ ਪਾਰਟੀ ਨੂੰ ਹੋਰ…




ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ,ਕੌਮ ਦਾ ਮਾਣ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਮੌਕੇ ਨਗਰ ਭੂਰਾ ਕੋਨਾ ਵਿਖੇ ਹੋਏ ਸਲਾਨਾ ਸਮਾਗਮ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ, ਇਸ ਮੌਕੇ ਸੰਤ ਜੀ ਵੱਲੋਂ ਸਿੱਖ ਕੌਮ ਲਈ ਘਾਲੀਆਂ ਮਹਾਨ ਘਾਲਣਾਵਾਂ ਦੀ ਰੌਸ਼ਨੀ ਵਿੱਚ ਕੌਮੀ ਭਵਿੱਖ ਦਾ ਸਬਕ ਸੰਗਤਾਂ…




ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿੰਨਾ ਨੇ ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਵਿਚਰਦਿਆਂ ਪੰਥ ਤੇ ਪੰਜਾਬ ਦੀ ਅਥਾਹ ਸੇਵਾ ਕੀਤੀ। ਜਿੱਥੇ ਨਾਮ ਬਾਣੀ ਨਾਲ਼ ਜੋੜਿਆ ਉੱਥੇ ਵਿੱਦਿਆ ਦੇ ਪਸਾਰ ਲਈ ਪੰਜਾਬ ਵੰਡ ਤੋ ਪਹਿਲਾਂ ਵੀ ਤੇ ਪੰਜਾਬ ਵੰਡ ਤੋ ਬਾਅਦ ਵੀ ਸਕੂਲ/ ਕਾਲਜ ਖੁਲ੍ਹਵਾਏ। ਅੱਜ ਉੱਨਾਂ ਦੇ ਜਨਮ ਦਿਹਾੜੇ ਤੇ ਉੱਨਾਂ ਦੇ ਸਥਾਨ ਬੇਗੋਵਾਲ…




ਭ੍ਰਿਸ਼ਟਾਚਾਰ ਕਰਦਿਆਂ DIG ਹਰਚਰਨ ਸਿੰਘ ਭੁੱਲਰ ਦਾ ਫੜਿਆ ਜਾਣਾ ਕੋਈ ਇਕੱਲਾ ਮਾਮਲਾ ਨਹੀਂ, ਸਗੋਂ ਇਹ ਪੰਜਾਬ ਵਿੱਚ ਸਰਕਾਰ ਦੀ ਨੱਕ ਹੇਠ ਸਹਿਮਤੀ ਨਾਲ ਵੱਡੇ ਪੱਧਰ 'ਤੇ ਚੱਲ ਰਹੇ ਭ੍ਰਿਸ਼ਟਾਚਾਰ ਦਾ ਹਿੱਸਾ ਹੈ। ਜਿਹੜੇ ਦਿੱਲੀ ਦੇ ਆਗੂ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਆਪਣੇ ਹੁਕਮਾਂ 'ਤੇ ਚਲਾ ਰਹੇ ਹਨ, ਉਹ ਖੁਦ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ…

ਜਦੋਂ ਸਾਡਾ ਕਿਸਾਨ ਆਪਣੇ ਹੱਕਾਂ ਲਈ ਕੁਝ ਘੰਟਿਆਂ ਲਈ ਹੀ ਸੜਕਾਂ 'ਤੇ ਬੈਠ ਜਾਵੇ, ਤਾਂ ਆਮ ਆਦਮੀ ਪਾਰਟੀ ਦੀ ਪੂਰੀ ਦਿੱਲੀ ਟੀਮ ਸਰਕਾਰੀ ਮਸ਼ੀਨਰੀ ਲਗਾ ਕੇ ਕਿਸਾਨਾਂ ਨੂੰ ਬਦਨਾਮ ਕਰਨ 'ਚ ਲੱਗ ਜਾਂਦੀ ਹੈ। ਪਰ ਅੱਜ ਜਦੋਂ ਪਿੰਡਾਂ ਨੂੰ ਤੇ ਸ਼ਹਿਰਾਂ ਦੇ ਬਾਜ਼ਾਰਾਂ ਨੂੰ ਜ਼ਬਰੀ ਬੰਦ ਕਰਵਾਇਆ ਜਾ ਰਿਹਾ ਹੈ, ਤਾਂ ਕੋਈ ਬਿਆਨ ਨਹੀਂ? ਹੁਣ ਤਾਂ…

ਇੱਕ ਪਾਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਪਰ ਜੁੱਤੀ ਸੁੱਟਣਾ, ਦੂਜੇ ਪਾਸੇ ਹਰਿਆਣਾ ਵਿੱਚ IPS ਪੂਰਨ ਕੁਮਾਰ ਦਾ ਜਾਤੀਵਾਦੀ ਵਿਤਕਰੇ ਦਾ ਦੋਸ਼ ਲਾਉਂਦਿਆਂ ਖੁਦਕੁਸ਼ੀ ਕਰਨਾ — ਇਹ ਦੋਵੇਂ ਘਟਨਾਵਾਂ ਦੇਸ਼ ਵਿੱਚ ਵੱਧ ਰਹੇ ਜਾਤੀਵਾਦੀ ਪਾੜੇ ਦੀਆਂ ਪ੍ਰਤੀਕ ਹਨ। ਇਨ੍ਹਾਂ ਘਟਨਾਵਾਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਦੇਸ਼ ਵਿੱਚ ਦਲਿਤਾਂ ਪ੍ਰਤੀ ਨਫ਼ਰਤ ਵੱਧ…

"ਦੇਗ ਤੇਗ ਫ਼ਤਿਹ ਪੰਥ ਕੀ ਜੀਤ" 🌸 ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🌸 ਧਰਮ ਦੀ ਰੱਖਿਆ ਲਈ ਜਿਨ੍ਹਾਂ ਨੇ ਆਪਣਾ ਸੀਸ ਤਾਂ ਕੁਰਬਾਨ ਕਰ ਦਿੱਤਾ, ਪਰ ਨਿਆਂ ਤੇ ਸੱਚ ਦੇ ਮਾਰਗ ਤੋਂ ਕਦੇ ਹਟੇ ਨਹੀਂ, ਉਹ ਹਨ ਬਾਬਾ ਬੰਦਾ ਸਿੰਘ ਬਹਾਦੁਰ ਜੀ, ਸਿੱਖ ਇਤਿਹਾਸ ਦੇ ਨਿਰਭੈ…

ਮਸ਼ਹੂਰੀਆਂ ਦੇ ਸਿਰ ਤੇ ਬਣੀ ਤੇ ਚੱਲ ਰਹੀ ਸਰਕਾਰ ਹੁਣ ਲਾਸ਼ਾਂ ਨੂੰ ਵੀ ਆਪਣੀ ਮਸ਼ਹੂਰੀ ਲਈ ਵਰਤ ਕੇ ਅਸਲ ਵਿੱਚ ਆਪਣੀ ਨੈਤਿਕ, ਬੌਧਿਕ ਤੇ ਰਾਜਸੀ ਕੰਗਾਲੀ ਦੀ ਹੀ ਮਸ਼ਹੂਰੀ ਕਰ ਰਹੀ ਹੈ। ਹਰ ਪੱਖ ਤੋਂ ਪੰਜਾਬ ਨੂੰ ਕਮਜ਼ੋਰ ਦਿਖਾਉਣ ਦੀ ਮਨਸ਼ਾ ਵਾਲੀ ਆਮ ਆਦਮੀ ਪਾਰਟੀ ਹੁਣ ਵਿਦੇਸ਼ਾਂ ਵਿੱਚ ਸਾਡੇ ਪੁੱਤਰਾਂ ਨਾਲ ਹੋਈਆਂ ਮੰਦਭਾਗੀਆਂ ਘਟਨਾਵਾਂ 'ਤੇ ਵੀ…

ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ, ਸੰਗਤਿ ਪ੍ਰੀਤਿ ਕਰੇ ਮਨ ਕੀ।। ਦੁਖ ਹਰਿ ਲੇਤ, ਸੁਖ ਬਾਂਛਤ ਕੋ ਦੇਤਿ ਗੁਰ, ਸਤਿਨਾਮ ਹੇਤੁ ਲਾਇ ਚੇਤਨਾ ਚਿਤਾਵਈ।। 🌸ਅਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🌸 ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੇਵਾ, ਨਿਮਰਤਾ ਅਤੇ ਕਰੁਣਾ…

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ 🙏 ਸਤਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਤੇ ਉਹਨਾਂ ਨੂੰ ਕੋਟਿ-ਕੋਟਿ ਨਮਨ🙏 ਸ੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਸਾਨੂੰ ਪ੍ਰੇਮ, ਨਿਮਰਤਾ ਅਤੇ ਪ੍ਰਕ੍ਰਿਤੀ ਪ੍ਰਤੀ ਆਦਰ ਦਾ ਅਮਰ ਸਬਕ ਦਿੱਤਾ। ਉਹਨਾਂ ਨੇ ਦਇਆ ਅਤੇ…

ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ ਵਿੱਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੈਂਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ ਨੂੰ ਹੋਰ ਅੱਗੇ ਵਧਾ ਰਹੀ ਹੈ। ਪੂਰੇ ਦੇਸ਼ ਵਿੱਚ ਇਹ ਇਕੋ ਉਦਾਹਰਨ ਹੈ ਜਿੱਥੇ ਇੱਕ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਨੂੰ ਖੋਹ ਕੇ, “ਪੰਜਾਬ ਪੁਨਰਗਠਨ ਐਕਟ” ਦੀਆਂ ਧਾਰਾਵਾਂ ਨਾਲ…

ਇਨਸਾਫ ਦੀ ਲੜਾਈ ਅਜੇ ਜਾਰੀ ਹੈ — ਸੱਚ ਸਾਹਮਣੇ ਲਿਆਉਣ ਲਈ ਵਾਈਟ ਪੇਪਰ ਸਮੇਂ ਦੀ ਲੋੜ ਹੈ। #ਲਾਹਨਤਦਿਹਾੜਾ #KotkapuraJustice #BeadbiCase #MartyrsRemembrance #JusticeForSangat #GianiHarpreetSingh #ShiromaniAkaliDalPunarSurjit
2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਇਨਸਾਫ ਦੀ ਮੰਗ ਕਰਦੀ ਸੰਗਤ 'ਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗੋਲੀ ਅਤੇ ਢਾਹੇ ਗਏ ਜੁਲਮ ਪੰਜਾਬ ਦੇ ਇਤਿਹਾਸ 'ਤੇ ਕਾਲਾ ਧੱਬਾ ਹਨ। ਅੱਜ ਤਕ ਵੀ ਜਿੰਮੇਵਾਰਾਂ ਵਿਰੁੱਧ ਕੋਈ ਠੋਸ ਕਰਵਾਈ ਨਾ ਹੋਣਾ ਕਾਬਿਲੇ-ਅਫ਼ਸੋਸ ਹੈ। ਅਸੀਂ…




ਬੇਅਦਬੀ ਲਈ ਨਵਾਂ ਕਾਨੂੰਨ ਬਣਾਉਣ ਦਾ ਡਰਾਮਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਤੋਂ ਮੌਜੂਦ ਕਾਨੂੰਨ ਅਨੁਸਾਰ ਵੀ ਜੇਕਰ ਸਹੀ ਨੀਅਤ ਨਾਲ 2015 ਦੇ ਬੇਅਦਬੀ ਕੇਸਾਂ 'ਤੇ ਸਖ਼ਤ ਕਾਰਵਾਈ ਕਰਦੀ। ਪਰ ਕੇਜਰੀਵਾਲ–ਭਗਵੰਤ ਮਾਨ ਸਰਕਾਰ ਬੇਅਦਬੀ ਕੇਸਾਂ ਵਿੱਚ ਬਲਾਤਕਾਰੀ ਸਾਧ ਤੇ ਉਸਦੇ ਚੇਲਿਆਂ ਨੂੰ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ…
ਅੱਜ ਗੁਰਦੁਆਰਾ ਲੰਗਰ ਮਾਤਾ ਸਾਹਿਬ ਦੇਵਾਂ ਜੀ, ਕਰਨਾਲ ਵਿਖੇ ਸ਼ਹੀਦ ਬਾਬਾ ਜੰਗ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਮਨਾਏ ਜਾ ਰਹੇ ਸਲਾਨਾ ਸਮਾਗਮ ਵਿੱਚ ਹਾਜ਼ਰੀ ਭਰੀ। ਬਾਬਾ ਜੰਗ ਸਿੰਘ ਜੀ, ਜਿਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ, ਦਿੱਲੀ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਇਤਿਹਾਸ ਵਿੱਚ ਅਮਰ ਮਿਸਾਲ ਕਾਇਮ ਕੀਤੀ, ਉਹਨਾਂ ਦੀ ਸ਼ਹਾਦਤ ਸੱਚ ਲਈ ਅਡੋਲ…




ਪੰਜਾਬ ਦੀ ਲੜਾਈ ਕਿਸੇ ਸਿਆਸੀ ਪਾਰਟੀ ਜਾਂ ਚੋਣ ਮੈਦਾਨ ਦੀ ਨਹੀਂ — ਇਹ ਲੜਾਈ ਆਪਣੀ ਹਸਤੀ ਅਤੇ ਪ੍ਰਭੂਸੱਤਾ ਦੀ ਹੈ, ਸੂਬੇ ਦੇ ਹੱਕਾਂ ਤੇ ਬਰਾਬਰ ਦੇ ਅਧਿਕਾਰਾਂ ਦੀ ਹੈ। ਜਿੱਥੇ ਪਹਿਲੀਆਂ ਸਰਕਾਰਾਂ ਨੇ ਸਾਡੇ ਪਾਣੀਆਂ, ਸਾਡੀ ਰਾਜਧਾਨੀ, ਸਾਡੀ ਸਿੱਖਿਆ ਤੇ ਸਾਡੇ ਸੰਵਿਧਾਨਿਕ ਅਧਿਕਾਰ ਗੈਰ-ਸੰਵਿਧਾਨਿਕ ਤਰੀਕਿਆਂ ਨਾਲ ਖੋਹੇ ਹਨ, ਹੁਣ ਉੱਥੇ ਆਮ ਆਦਮੀ…

ਤਰਨਤਾਰਨ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਬੁਖਲਾਹਟ ਤੇ ਡਰ ਸਪੱਸ਼ਟ ਹੈ — ਸਪੀਕਰ ਨੂੰ ਜ਼ਬਰਦਸਤੀ ਖਡੂਰ ਸਾਹਿਬ ਸੀਟ ਖ਼ਾਲੀ ਘੋਸ਼ਿਤ ਕਰਨ ਤੋਂ ਰੋਕਣਾ ਇਸਦਾ ਸਭ ਤੋਂ ਵੱਡਾ ਸਬੂਤ ਹੈ। ਸੰਵਿਧਾਨ ਅਨੁਸਾਰ ਜੇ ਕਿਸੇ ਮੈਂਬਰ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ, ਤਾਂ ਉਸਦੀ ਵਿਧਾਨ ਸਭਾ ਸੀਟ ਆਪਣੇ ਆਪ ਖ਼ਾਲੀ ਮੰਨੀ…

ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦੇਦਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਨਵੇਂ ਅਹੁਦੇਦਾਰਾਂ ਨੂੰ ਬਹੁਤ ਬਹੁਤ ਵਧਾਈਆਂ । ਅਕਾਲ ਪੁਰਖ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਪੰਥ ਤੇ ਪੰਜਾਬ ਦੀ ਸੇਵਾ ਦਾ ਬਲ ਬਖਸ਼ਿਸ਼ ਕਰਨ।



ਗੁਰਸਿਖੀ ਗੁਰਸਿੱਖ ਕਮਾਵੈ II 🌸 ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਉਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ 🌸 ਭਾਈ ਤਾਰੂ ਸਿੰਘ ਜੀ, ਸਿੱਖ ਇਤਿਹਾਸ ਦੇ ਉਹ ਚਮਕਦੇ ਤਾਰੇ ਹਨ ਜਿਨ੍ਹਾਂ ਨੇ ਸਾਬਤ ਕੀਤਾ ਕਿ ਗੁਰਸਿੱਖ ਕਦੇ ਝੁਕਦਾ ਨਹੀਂ — ਚਾਹੇ ਸੰਸਾਰ ਦੀਆਂ ਤਾਕਤਾਂ ਉਸਦੇ ਖਿਲਾਫ ਹੀ ਕਿਉਂ…

ਜਦੋਂ ਸਿਸਟਮ ਇਨਸਾਫ਼ ਦੇਣ ਤੋਂ ਕਤਰਾ ਜਾਵੇ, ਤਾਂ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ — ਸਰਕਾਰਾਂ ਸਮੇਤ ਸਾਰੀ ਨਿਆਂ ਪ੍ਰਕਿਰਿਆ 'ਤੇ। 2015 ਤੋਂ ਬੇਅਦਬੀ ਦੇ ਮਾਮਲਿਆਂ ਵਿੱਚ ਹਰ ਸਬੂਤ, ਹਰ ਰਿਪੋਰਟ ਮੌਜੂਦ ਹੋਣ ਦੇ ਬਾਵਜੂਦ ਜਦੋਂ ਸਰਕਾਰ ਵੱਲੋਂ ਸ਼ਰੇਆਮ ਦੋਸ਼ੀ ਬਚਾਏ ਜਾ ਰਹੇ ਹਨ ਤਾਂ ਸਿੱਖ ਕੌਮ ਦਾ ਗੁੱਸਾ ਤੇ ਬੇਭਰੋਸਗੀ ਸੁਭਾਵਿਕ ਹੈ। ਇਸੇ…

United States 趨勢
- 1. No Kings 475K posts
- 2. Ange 59.2K posts
- 3. Dork Cult Protest Day 5,961 posts
- 4. Chelsea 146K posts
- 5. #Talus_Labs N/A
- 6. Good Saturday 34.3K posts
- 7. Nuno 8,644 posts
- 8. Forest 130K posts
- 9. #Caturday 3,821 posts
- 10. #SaturdayVibes 4,539 posts
- 11. Gameday 30.2K posts
- 12. #NFOCHE 33.1K posts
- 13. Emiru 15.6K posts
- 14. Marinakis 6,600 posts
- 15. Massie 44.6K posts
- 16. Reece James 16.9K posts
- 17. Pedri 24.9K posts
- 18. Neto 32.4K posts
- 19. Garnacho 20.2K posts
- 20. Ohtani 255K posts
你可能會喜歡
-
Harjinder Singh Dhami
@SGPCPresident -
Shiromani Gurdwara Parbandhak Committee
@SGPCAmritsar -
Rattandeep Singh Dhaliwal
@Rattan1990 -
Dr. Sukhpreet Singh Udhoke
@udhoke -
Adv Imaan Singh Khara
@advimaankhara -
Sukhpal Singh Khaira
@SukhpalKhaira -
BBC News Punjabi
@bbcnewspunjabi -
Office Of Simranjit Singh Mann
@_SimranjitSMann -
Shiromani Akali Dal (Amritsar)
@SAD_Amritsar -
Karan J Singh
@Sovereign_Sikh -
Tractor2ਟਵਿੱਟਰ ਪੰਜਾਬ
@Tractor2twitr_P -
Unmasking.India
@unmasking_india -
Learn Punjabi
@learnpunjabi -
ਜੋਧਸਿੰਘ
@YungBhujang -
UNITED SIKHS
@unitedsikhs
Something went wrong.
Something went wrong.