
Singh Sahib Giani Harpreet Singh
@J_Harpreetsingh
Ex. Jathedar Takhat Sri Damdama Sahib, Ex. Jathedar Sri Akaal Takhat Sahib.
You might like
ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ॥ ✨🌺 ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਪੁਰਬ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ 🌺✨ ਇਹ ਦਿਹਾੜਾ ਸਾਨੂੰ ਸਿੱਖ ਇਤਿਹਾਸ ਦੀ ਉਸ ਅਮਰ ਕਥਾ ਦੀ ਯਾਦ ਦਿਵਾਉਂਦਾ ਹੈ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੇਵਲ ਆਪਣੀ ਨਹੀਂ, ਸਗੋਂ 52 ਰਾਜਿਆਂ ਦੀ ਮੁਕਤੀ ਲਈ ਖੜ੍ਹੇ ਹੋ ਕੇ “ਸਭ ਦੀ…
ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ॥ ✨🌺 ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🌺✨ ਇਹ ਦਿਹਾੜਾ ਸਾਨੂੰ ਸਿੱਖ ਇਤਿਹਾਸ ਦੇ ਉਸ ਮਹਾਨ ਪੰਨੇ ਦੀ ਯਾਦ ਦਿਵਾਉਂਦਾ ਹੈ ਜਦੋਂ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ ਕੇਵਲ ਆਪਣੀ ਨਹੀਂ, ਸਗੋਂ 52…

ਅੱਜ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰਸ਼ੁਰਜੀਤ) ਜ਼ਿਲ੍ਹਾ ਬਠਿੰਡਾ ਦੇ ਡੇਲੀਗੇਟਾਂ ਨਾਲ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਸੰਗਤ ਨਾਲ ਮਿਲ ਬੈਠ ਕੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਪੰਥਕ ਏਕਤਾ ਲਈ ਅਰਦਾਸ ਕੀਤੀ ਤੇ ਵਿਚਾਰ ਸਾਂਝੇ ਕੀਤੇ। #BandiChhorDivas #Diwali2025…




ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਚ ਕੋਰਟ ਦੇ ਫੈਸਲੇ ਤੋਂ ਬਾਅਦ ਰਿਹਾਈ ਹੋਈ ਹਲਚਲ ਤੋ ਉਮੀਦ ਕਰਦੇ ਹਾਂ ਕਿ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਹੋਵੇ। ਇਹ ਇਨਸਾਫ਼ ਲਈ ਦੇਰ ਨਾਲ ਉੱਠੀ ਅਵਾਜ਼ ਹੈ। ਸਿੱਖ ਕੈਦੀਆਂ ਦੀ ਰਿਹਾਈ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਦਾ ਮੁੱਦਾ ਹੈ, ਨਾ ਕਿ ਰਾਜਨੀਤੀ ਦਾ। ਕੇਂਦਰ ਸਰਕਾਰ ਬੰਦੀ ਛੋੜ ਦਿਵਸ…

ਪੰਜਾਬ ਦੀ ਡੈਮੋਗਰਾਫੀ ਬਦਲਣ ਦੀ ਸਾਜ਼ਿਸ਼ ਬਾਰੇ ਮੈਂ ਪਹਿਲਾਂ ਵੀ ਪੰਜਾਬੀਆਂ ਨੂੰ ਚੇਤਾਵਨੀ ਦਿੱਤੀ ਸੀ। ਹੁਣ ਓਹੀ ਸਾਜਿਸ਼ ਵੋਟਰ ਸੂਚੀਆਂ ਦੀ ਸੁਧਾਈ ਰਾਹੀਂ ਅੱਗੇ ਵਧਾਈ ਜਾ ਰਹੀ ਹੈ ਤੇ ਇਸ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ। ਇਸ ਸਾਜ਼ਿਸ਼ ਤਹਿਤ ਪੰਜਾਬ ਤੋਂ ਬਾਹਰ ਗਏ ਪੰਜਾਬੀਆਂ, ਖ਼ਾਸ ਤੌਰ 'ਤੇ ਸਾਡੇ ਨੌਜਵਾਨਾਂ ਦੀਆਂ ਵੋਟਾਂ…

ਅੱਜ ਵਰਕਿੰਗ ਕਮੇਟੀ ਮੈਂਬਰ ਸ. ਦਲਜੀਤ ਸਿੰਘ ਅਮਰਕੋਟ ਦੇ ਨਿਵਾਸ ਸਥਾਨ ਤੇ ਪਾਰਟੀ ਵਰਕਰਾਂ ਨਾਲ ਪੰਜਾਬ ਅਤੇ ਪੰਥ ਨਾਲ ਸੰਬੰਧਿਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਵਰਕਰਾਂ ਨਾਲ ਰੂਬਰੂ ਗੱਲਬਾਤ ਕਰਦਿਆਂ ਉਨ੍ਹਾਂ ਦੇ ਜਜ਼ਬੇ ਅਤੇ ਤਨਦੇਹੀ ਨੂੰ ਵੇਖ ਕੇ ਖੁਸ਼ੀ ਹੋਈ। ਵੱਡੀ ਗਿਣਤੀ ਵਿੱਚ ਹਾਜ਼ਰ ਵਰਕਰਾਂ ਨੇ ਪਾਰਟੀ ਨੂੰ ਹੋਰ…




ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ,ਕੌਮ ਦਾ ਮਾਣ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਮੌਕੇ ਨਗਰ ਭੂਰਾ ਕੋਨਾ ਵਿਖੇ ਹੋਏ ਸਲਾਨਾ ਸਮਾਗਮ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ, ਇਸ ਮੌਕੇ ਸੰਤ ਜੀ ਵੱਲੋਂ ਸਿੱਖ ਕੌਮ ਲਈ ਘਾਲੀਆਂ ਮਹਾਨ ਘਾਲਣਾਵਾਂ ਦੀ ਰੌਸ਼ਨੀ ਵਿੱਚ ਕੌਮੀ ਭਵਿੱਖ ਦਾ ਸਬਕ ਸੰਗਤਾਂ…




ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿੰਨਾ ਨੇ ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਵਿਚਰਦਿਆਂ ਪੰਥ ਤੇ ਪੰਜਾਬ ਦੀ ਅਥਾਹ ਸੇਵਾ ਕੀਤੀ। ਜਿੱਥੇ ਨਾਮ ਬਾਣੀ ਨਾਲ਼ ਜੋੜਿਆ ਉੱਥੇ ਵਿੱਦਿਆ ਦੇ ਪਸਾਰ ਲਈ ਪੰਜਾਬ ਵੰਡ ਤੋ ਪਹਿਲਾਂ ਵੀ ਤੇ ਪੰਜਾਬ ਵੰਡ ਤੋ ਬਾਅਦ ਵੀ ਸਕੂਲ/ ਕਾਲਜ ਖੁਲ੍ਹਵਾਏ। ਅੱਜ ਉੱਨਾਂ ਦੇ ਜਨਮ ਦਿਹਾੜੇ ਤੇ ਉੱਨਾਂ ਦੇ ਸਥਾਨ ਬੇਗੋਵਾਲ…




ਭ੍ਰਿਸ਼ਟਾਚਾਰ ਕਰਦਿਆਂ DIG ਹਰਚਰਨ ਸਿੰਘ ਭੁੱਲਰ ਦਾ ਫੜਿਆ ਜਾਣਾ ਕੋਈ ਇਕੱਲਾ ਮਾਮਲਾ ਨਹੀਂ, ਸਗੋਂ ਇਹ ਪੰਜਾਬ ਵਿੱਚ ਸਰਕਾਰ ਦੀ ਨੱਕ ਹੇਠ ਸਹਿਮਤੀ ਨਾਲ ਵੱਡੇ ਪੱਧਰ 'ਤੇ ਚੱਲ ਰਹੇ ਭ੍ਰਿਸ਼ਟਾਚਾਰ ਦਾ ਹਿੱਸਾ ਹੈ। ਜਿਹੜੇ ਦਿੱਲੀ ਦੇ ਆਗੂ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਆਪਣੇ ਹੁਕਮਾਂ 'ਤੇ ਚਲਾ ਰਹੇ ਹਨ, ਉਹ ਖੁਦ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ…

ਜਦੋਂ ਸਾਡਾ ਕਿਸਾਨ ਆਪਣੇ ਹੱਕਾਂ ਲਈ ਕੁਝ ਘੰਟਿਆਂ ਲਈ ਹੀ ਸੜਕਾਂ 'ਤੇ ਬੈਠ ਜਾਵੇ, ਤਾਂ ਆਮ ਆਦਮੀ ਪਾਰਟੀ ਦੀ ਪੂਰੀ ਦਿੱਲੀ ਟੀਮ ਸਰਕਾਰੀ ਮਸ਼ੀਨਰੀ ਲਗਾ ਕੇ ਕਿਸਾਨਾਂ ਨੂੰ ਬਦਨਾਮ ਕਰਨ 'ਚ ਲੱਗ ਜਾਂਦੀ ਹੈ। ਪਰ ਅੱਜ ਜਦੋਂ ਪਿੰਡਾਂ ਨੂੰ ਤੇ ਸ਼ਹਿਰਾਂ ਦੇ ਬਾਜ਼ਾਰਾਂ ਨੂੰ ਜ਼ਬਰੀ ਬੰਦ ਕਰਵਾਇਆ ਜਾ ਰਿਹਾ ਹੈ, ਤਾਂ ਕੋਈ ਬਿਆਨ ਨਹੀਂ? ਹੁਣ ਤਾਂ…

ਇੱਕ ਪਾਸੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਪਰ ਜੁੱਤੀ ਸੁੱਟਣਾ, ਦੂਜੇ ਪਾਸੇ ਹਰਿਆਣਾ ਵਿੱਚ IPS ਪੂਰਨ ਕੁਮਾਰ ਦਾ ਜਾਤੀਵਾਦੀ ਵਿਤਕਰੇ ਦਾ ਦੋਸ਼ ਲਾਉਂਦਿਆਂ ਖੁਦਕੁਸ਼ੀ ਕਰਨਾ — ਇਹ ਦੋਵੇਂ ਘਟਨਾਵਾਂ ਦੇਸ਼ ਵਿੱਚ ਵੱਧ ਰਹੇ ਜਾਤੀਵਾਦੀ ਪਾੜੇ ਦੀਆਂ ਪ੍ਰਤੀਕ ਹਨ। ਇਨ੍ਹਾਂ ਘਟਨਾਵਾਂ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਦੇਸ਼ ਵਿੱਚ ਦਲਿਤਾਂ ਪ੍ਰਤੀ ਨਫ਼ਰਤ ਵੱਧ…

"ਦੇਗ ਤੇਗ ਫ਼ਤਿਹ ਪੰਥ ਕੀ ਜੀਤ" 🌸 ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🌸 ਧਰਮ ਦੀ ਰੱਖਿਆ ਲਈ ਜਿਨ੍ਹਾਂ ਨੇ ਆਪਣਾ ਸੀਸ ਤਾਂ ਕੁਰਬਾਨ ਕਰ ਦਿੱਤਾ, ਪਰ ਨਿਆਂ ਤੇ ਸੱਚ ਦੇ ਮਾਰਗ ਤੋਂ ਕਦੇ ਹਟੇ ਨਹੀਂ, ਉਹ ਹਨ ਬਾਬਾ ਬੰਦਾ ਸਿੰਘ ਬਹਾਦੁਰ ਜੀ, ਸਿੱਖ ਇਤਿਹਾਸ ਦੇ ਨਿਰਭੈ…

ਮਸ਼ਹੂਰੀਆਂ ਦੇ ਸਿਰ ਤੇ ਬਣੀ ਤੇ ਚੱਲ ਰਹੀ ਸਰਕਾਰ ਹੁਣ ਲਾਸ਼ਾਂ ਨੂੰ ਵੀ ਆਪਣੀ ਮਸ਼ਹੂਰੀ ਲਈ ਵਰਤ ਕੇ ਅਸਲ ਵਿੱਚ ਆਪਣੀ ਨੈਤਿਕ, ਬੌਧਿਕ ਤੇ ਰਾਜਸੀ ਕੰਗਾਲੀ ਦੀ ਹੀ ਮਸ਼ਹੂਰੀ ਕਰ ਰਹੀ ਹੈ। ਹਰ ਪੱਖ ਤੋਂ ਪੰਜਾਬ ਨੂੰ ਕਮਜ਼ੋਰ ਦਿਖਾਉਣ ਦੀ ਮਨਸ਼ਾ ਵਾਲੀ ਆਮ ਆਦਮੀ ਪਾਰਟੀ ਹੁਣ ਵਿਦੇਸ਼ਾਂ ਵਿੱਚ ਸਾਡੇ ਪੁੱਤਰਾਂ ਨਾਲ ਹੋਈਆਂ ਮੰਦਭਾਗੀਆਂ ਘਟਨਾਵਾਂ 'ਤੇ ਵੀ…

ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ, ਸੰਗਤਿ ਪ੍ਰੀਤਿ ਕਰੇ ਮਨ ਕੀ।। ਦੁਖ ਹਰਿ ਲੇਤ, ਸੁਖ ਬਾਂਛਤ ਕੋ ਦੇਤਿ ਗੁਰ, ਸਤਿਨਾਮ ਹੇਤੁ ਲਾਇ ਚੇਤਨਾ ਚਿਤਾਵਈ।। 🌸ਅਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ🌸 ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੇਵਾ, ਨਿਮਰਤਾ ਅਤੇ ਕਰੁਣਾ…

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ 🙏 ਸਤਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਤੇ ਉਹਨਾਂ ਨੂੰ ਕੋਟਿ-ਕੋਟਿ ਨਮਨ🙏 ਸ੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਸਾਨੂੰ ਪ੍ਰੇਮ, ਨਿਮਰਤਾ ਅਤੇ ਪ੍ਰਕ੍ਰਿਤੀ ਪ੍ਰਤੀ ਆਦਰ ਦਾ ਅਮਰ ਸਬਕ ਦਿੱਤਾ। ਉਹਨਾਂ ਨੇ ਦਇਆ ਅਤੇ…

ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ ਵਿੱਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੈਂਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ ਨੂੰ ਹੋਰ ਅੱਗੇ ਵਧਾ ਰਹੀ ਹੈ। ਪੂਰੇ ਦੇਸ਼ ਵਿੱਚ ਇਹ ਇਕੋ ਉਦਾਹਰਨ ਹੈ ਜਿੱਥੇ ਇੱਕ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਨੂੰ ਖੋਹ ਕੇ, “ਪੰਜਾਬ ਪੁਨਰਗਠਨ ਐਕਟ” ਦੀਆਂ ਧਾਰਾਵਾਂ ਨਾਲ…

ਇਨਸਾਫ ਦੀ ਲੜਾਈ ਅਜੇ ਜਾਰੀ ਹੈ — ਸੱਚ ਸਾਹਮਣੇ ਲਿਆਉਣ ਲਈ ਵਾਈਟ ਪੇਪਰ ਸਮੇਂ ਦੀ ਲੋੜ ਹੈ। #ਲਾਹਨਤਦਿਹਾੜਾ #KotkapuraJustice #BeadbiCase #MartyrsRemembrance #JusticeForSangat #GianiHarpreetSingh #ShiromaniAkaliDalPunarSurjit
2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਇਨਸਾਫ ਦੀ ਮੰਗ ਕਰਦੀ ਸੰਗਤ 'ਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗੋਲੀ ਅਤੇ ਢਾਹੇ ਗਏ ਜੁਲਮ ਪੰਜਾਬ ਦੇ ਇਤਿਹਾਸ 'ਤੇ ਕਾਲਾ ਧੱਬਾ ਹਨ। ਅੱਜ ਤਕ ਵੀ ਜਿੰਮੇਵਾਰਾਂ ਵਿਰੁੱਧ ਕੋਈ ਠੋਸ ਕਰਵਾਈ ਨਾ ਹੋਣਾ ਕਾਬਿਲੇ-ਅਫ਼ਸੋਸ ਹੈ। ਅਸੀਂ…




ਬੇਅਦਬੀ ਲਈ ਨਵਾਂ ਕਾਨੂੰਨ ਬਣਾਉਣ ਦਾ ਡਰਾਮਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਤੋਂ ਮੌਜੂਦ ਕਾਨੂੰਨ ਅਨੁਸਾਰ ਵੀ ਜੇਕਰ ਸਹੀ ਨੀਅਤ ਨਾਲ 2015 ਦੇ ਬੇਅਦਬੀ ਕੇਸਾਂ 'ਤੇ ਸਖ਼ਤ ਕਾਰਵਾਈ ਕਰਦੀ। ਪਰ ਕੇਜਰੀਵਾਲ–ਭਗਵੰਤ ਮਾਨ ਸਰਕਾਰ ਬੇਅਦਬੀ ਕੇਸਾਂ ਵਿੱਚ ਬਲਾਤਕਾਰੀ ਸਾਧ ਤੇ ਉਸਦੇ ਚੇਲਿਆਂ ਨੂੰ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ…
United States Trends
- 1. Lakers 66.4K posts
- 2. Luka 49.7K posts
- 3. Marcus Smart 6,497 posts
- 4. Rockets 56K posts
- 5. #DWTS 44.6K posts
- 6. Shai 31.1K posts
- 7. Sengun 22.9K posts
- 8. Double OT 5,640 posts
- 9. Ayton 8,976 posts
- 10. Reed Sheppard 5,740 posts
- 11. Kevin Durant 23.2K posts
- 12. Warriors 77.6K posts
- 13. Draymond 6,145 posts
- 14. Chris Webber 1,681 posts
- 15. Chet 17.3K posts
- 16. Caruso 5,123 posts
- 17. Kuminga 6,198 posts
- 18. Elaine 20.9K posts
- 19. #LakeShow 5,490 posts
- 20. #NBAonNBC 3,983 posts
You might like
-
Harjinder Singh Dhami
@SGPCPresident -
Shiromani Gurdwara Parbandhak Committee
@SGPCAmritsar -
Rattandeep Singh Dhaliwal
@Rattan1990 -
Dr. Sukhpreet Singh Udhoke
@udhoke -
Adv Imaan Singh Khara
@advimaankhara -
Sukhpal Singh Khaira
@SukhpalKhaira -
BBC News Punjabi
@bbcnewspunjabi -
Office Of Simranjit Singh Mann
@_SimranjitSMann -
Shiromani Akali Dal (Amritsar)
@SAD_Amritsar -
Karan J Singh
@Sovereign_Sikh -
Tractor2ਟਵਿੱਟਰ ਪੰਜਾਬ
@Tractor2twitr_P -
Unmasking.India
@unmasking_india -
Tracking Hate Against Sikhs
@thaSikhs -
Learn Punjabi
@learnpunjabi -
ਜੋਧਸਿੰਘ
@YungBhujang
Something went wrong.
Something went wrong.